ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਯੂਥ ਅਕਾਲੀ ਦਲ ਨੇ ਜਲੰਧਰ ‘ਚ ਖਡੂਰ ਸਾਹਿਬ ਦੇ ਕਾਂਗਰਸੀ...
ਜਲੰਧਰ . ਜ਼ਹਿਰੀਲੀ ਸ਼ਰਾਬ ਮਾਮਲੇ 'ਚ ਯੂਥ ਅਕਾਲੀ ਦਲ ਅੱਜ ਜਲੰਧਰ ਵਿੱਚ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੱਕੀ ਦੀ ਕੋਠੀ ਦਾ ਘੋਰਾਓ ਕਰ ਰਿਹਾ ਹੈ।
ਜਲੰਧਰ ਦੇ ਹੁਸ਼ਿਆਰਪੁਰ ਰੋਡ 'ਤੇ ਖਡੂਰ ਸਾਹਿਬ ਤੋਂ ਕਾਂਗਰਸੀ ਵਿਧਾਇਕ...
ਰਾਜਸਭਾ ਮੈਂਬਰ ਅਮਰ ਸਿੰਘ ਨਹੀਂ ਰਹੇ – ਸਿੰਗਾਪੁਰ ‘ਚ 6 ਮਹੀਨਿਆਂ ਤੋਂ ਚਲ ਰਿਹਾ...
ਨਵੀਂ ਦਿੱਲੀ. ਸਾਬਕਾ ਸਮਾਜਵਾਦੀ ਨੇਤਾ ਅਤੇ ਰਾਜ ਸਭਾ ਦੇ ਸੰਸਦ ਮੈਂਬਰ ਅਮਰ ਸਿੰਘ ਦਾ 64 ਸਾਲ ਦੀ ਉਮਰ ਵਿੱਚ ਸ਼ਨੀਵਾਰ ਨੂੰ ਸਿੰਗਾਪੁਰ ਵਿੱਚ ਦੇਹਾਂਤ ਹੋ ਗਿਆ। ਉਹ ਸਿੰਗਾਪੁਰ ਦੇ ਇੱਕ ਹਸਪਤਾਲ ਵਿੱਚ 6 ਮਹੀਨਿਆਂ...
ਕੋਰੋਨਾ ਦੀ ਆੜ ‘ਚ ਲੋਕਾਂ ਦਾ ਸੱਚੀ-ਮੁੱਚੀ ਲਹੂ ਪੀਣ ਲੱਗੀ ਕੈਪਟਨ ਸਰਕਾਰ- ਭਗਵੰਤ ਮਾਨ
ਮਰੀਜ਼ਾਂ ਲਈ ਦਾਨ 'ਚ ਲਏ ਪਲਾਜ਼ਮਾ ਨੂੰ ਮਹਿੰਗੇ ਮੁੱਲ ਵੇਚੇ ਜਾਣ ਦਾ 'ਆਪ' ਵੱਲੋਂ ਸਖ਼ਤ ਵਿਰੋਧਬੇਹੱਦ ਸ਼ਰਮਨਾਕ ਹੈ ਖ਼ੂਨ ਵੇਚ ਕੇ ਕਰਾਸ ਸਬਸਿਡੀ ਵਾਲਾ ਆਰਥਿਕ ਮਾਡਲ31 ਜੁਲਾਈ ਨੂੰ ਪਲਾਜ਼ਮਾ ਵੇਚੇ ਜਾਣ ਵਿਰੁੱਧ ਸੂਬਾ ਪੱਧਰੀ...
ਕੈਪਟਨ ਅਮਰਿੰਦਰ ਸਿੰਘ ਦੀ ਸੁਖਬੀਰ ਨੂੰ ਵੰਗਾਰ, ਤੁਹਾਡੀਆਂ ਧਮਕੀਆਂ ਮੈਨੂੰ ਪੰਜਾਬ ਅਤੇ ਦੇਸ਼ ਦੀ...
ਕਿਹਾ, ਦੇਸ਼ ਵਿਰੋਧੀ ਤਾਕਤਾਂ ਤੋਂ ਭਾਰਤ ਦੀ ਸੁਰੱਖਿਆ ਲਈ ਕਾਨੂੰਨ ਅਨੁਸਾਰ ਸਭ ਲੋੜੀਂਦੇ ਕਦਮ ਚੁੱਕਾਂਗੇ
ਚੰਡੀਗੜ੍ਹ . ਗੈਰ ਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂ.ਏ.ਪੀ.ਏ.) ਤਹਿਤ ਕੀਤੀਆਂ ਗਈਆਂ ਹਾਲੀਆਂ ਗ੍ਰਿਫਤਾਰਿਆਂ ਉਤੇ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੀ ਗਈ ਅਖੌਤੀ...
2017 ਦੀਆਂ ਚੋਣਾਂ ਵਾਲੇ ਮੈਨੀਫੈਸਟੋ ਵਿੱਚੋਂ 562 ‘ਚੋਂ 435 ਪੂਰੇ ਕਰ ਦਿੱਤੇ – ਕੈਪਟਨ
ਚੰਡੀਗੜ੍ਹ : ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਦੇ 2017 ਦੇ ਚੋਣ ਮੈਨੀਫੈਸਟੋ ਵਿੱਚ ਦਰਸਾਏ 562 ਵਾਅਦਿਆਂ ਵਿੱਚੋਂ 435 ਪੂਰੇ ਕਰ ਦਿੱਤੇ ਹਨ। ਆਪਣੇ ਮੌਜੂਦਾ ਕਾਰਜਕਾਲ ਦੌਰਾਨ ਬਾਕੀ...
50 ਹਜ਼ਾਰ ਸਮਾਰਟ ਫੋਨ ਤਿਆਰ, 11ਵੀਂ ਅਤੇ 12ਵੀਂ ਦੀਆਂ ਵਿਦਿਆਰਥਣਾਂ ਨੂੰ ਦਿਆਂਗੇ; ਚੀਨ ਤੋਂ...
ਚੰਡੀਗੜ੍ਹ . ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਵਿਦਿਆਰਥਣਾਂ ਨੂੰ ਸਮਾਰਟਫੋਨ ਦੇਣ ਦਾ ਰਾਗ ਅਲਾਪ ਦਿੱਤਾ ਹੈ। ਇਸ ਵਾਰ ਕੈਪਟਨ ਨੇ ਕਿਹਾ ਹੈ ਕਿ 50 ਹਜ਼ਾਰ ਸਮਾਰਟਫੋਨ ਤਿਆਰ ਹਨ।ਸਮਾਰਟ ਫੋਨਾਂ ਦੇ...
ਬਾਦਲ ਪਰਿਵਾਰ ਨੇ 2017 ਚੋਣਾਂ ਤੋਂ ਪਹਿਲਾਂ ਆਪਣੇ ਹਲਕਿਆਂ ‘ਚ 70 ਹਜ਼ਾਰ ਫਰਜ਼ੀ ਪੈਨਸ਼ਨਾਂ...
ਚੰਡੀਗੜ੍ਹ . ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਮਾਜਿਕ ਸੁਰੱਖਿਆ ਸਕੀਮਾਂ ਦੇ ਦਾਇਰੇ ਵਿੱਚੋਂ ਬਾਹਰ ਕੀਤੇ ਗਏ 70,000 ਲਾਭਪਾਤਰੀ ਧੋਖਾਧੜੀ ਨਾਲ ਅਸਲ ਹੱਕਦਾਰਾਂ ਦੀ ਥਾਂ ’ਤੇ ਲਾਭ ਲੈ ਰਹੇ ਸਨ। ਉਨ੍ਹਾਂ...
ਹੁਣ ਤਾਂ R.S.S. ਆਰਡੀਨੈਂਸਾਂ ਵਿਰੁੱਧ ਨਿੱਤਰੀ, ਬਾਦਲਾਂ ਦੀ ਜ਼ਮੀਰ ਕਦੋਂ ਜਾਗੇਗੀ-ਭਗਵੰਤ ਮਾਨ
ਚੰਡੀਗੜ੍ਹ . ਰਾਸ਼ਟਰੀ ਸੈਵਮਸੇਵਕ ਸੰਘ (ਆਰਐਸਐਸ) ਦੇ ਕਿਸਾਨ ਵਿੰਗ ਭਾਰਤੀ ਕਿਸਾਨ ਸੰਘ ਵੱਲੋਂ ਖੇਤੀਬਾੜੀ ਬਾਰੇ ਆਰਡੀਨੈਂਸਾਂ ਦਾ ਖੁੱਲ ਕੇ ਵਿਰੋਧ ਕਰਨ ਉੱਤੇ ਪ੍ਰਤੀਕਰਮ ਦਿੰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ...
ਹੁਣ ਮਾਸਕ ਨਾ ਪਾਇਆ ਤਾਂ ਹੋਵੇਗਾ 1 ਲੱਖ ਰੁਪਏ ਜੁਰਮਾਨਾ ਤੇ 2 ਸਾਲ ਦੀ...
ਨਵੀਂ ਦਿੱਲੀ . ਝਾਰਖੰਡ ਵਿਚ ਕੋਰੋਨਾ ਨਿਯਮਾਂ ਦੀ ਅਣਦੇਖੀ ਤੇ ਮਾਸਕ ਨਾ ਪਾਉਣ ਵਾਲੇ ਨੂੰ 1 ਲੱਖ ਰੁਪਾਇਆ ਜੁਰਮਾਨਾ ਤੇ 2 ਸਾਲ ਦੀ ਜੇਲ੍ਹ ਹੋ ਸਕਦੀ ਹੈ। ਝਾਰਖੰਡ ਕੈਬਿਨਟ ਨੇ ਵੀਰਵਾਰ ਨੂੰ ਕਿਹਾ ਕਿ...
ਡੇਰਾ ਮੁਖੀ ਨੂੰ ਪੋਸ਼ਾਕ ਦੀ ਸੌਗਾਤ ਮਾਮਲੇ ‘ਚ ਭਗਵੰਤ ਮਾਨ ਨੇ ਬਾਦਲਾਂ ਤੇ ਮਜੀਠੀਆਂ...
ਚੰਡੀਗੜ੍ਹ . ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਡੇਰਾ ਸਿਰਸਾ ਮੁਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੋਸ਼ਾਕ ਦੀ ਸੌਗਾਤ ਦੇਣ ਸੰਬੰਧੀ ਸੁਖਬੀਰ ਸਿੰਘ ਬਾਦਲ 'ਤੇ ਲੱਗੇ...