ਵੱਡੀ ਖਬਰ : ਮਾਨ ਸਰਕਾਰ ਨੇ 80 ਹੋਰ ਨਵੇਂ ਮੁਹੱਲਾ ਕਲੀਨਿਕਾਂ ਦੀ ਦਿੱਤੀ ਸੌਗਾਤ
ਲੁਧਿਆਣਾ | ਮਾਨ ਸਰਕਾਰ ਸੂਬਾ ਵਾਸੀਆਂ ਨੂੰ 80 ਹੋਰ ਨਵੇਂ ਮੁਹੱਲਾ ਕਲੀਨਿਕਾਂ ਦੀ ਸੌਗਾਤ ਦਿੱਤੀ ਹੈ। ਸੀਐਮ ਮਾਨ ਤੇ ਕੇਜਰੀਵਾਲ ਨੇ ਇਸ ਦੀ ਸ਼ੁਰੂਆਤ ਕੀਤੀ। ਮਾਨ ਸਰਕਾਰ ਨੇ 500 ਮੁਹੱਲਾ ਕਲੀਨਿਕ ਪਹਿਲਾਂ ਹੀ ਸ਼ੁਰੂ...
Breaking : ਅਕਾਲੀ ਦਲ ਛੱਡ ‘ਆਪ’ ‘ਚ ਸ਼ਾਮਲ ਹੋਏ ਚੰਦਨ ਗਰੇਵਾਲ
ਜਲੰਧਰ | ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿਚ ਚੰਦਨ ਗਰੇਵਾਲ ਸ਼ਾਮਲ ਹੋ ਗਏ ਹਨ। ਕਈ ਸਾਥੀਆਂ ਸਮੇਤ ਆਪ ਦਾ ਪੱਲਾ ਫੜਿਆ। ਉਹ ਅਕਾਲੀ ਦਲ ਦੀ ਟਿਕਟ ਤੋਂ ਵਿਧਾਨ ਸਭਾ ਉਮੀਦਵਾਰ ਵਜੋਂ ਵੀ...
ਹਿੰਦੂ ਨੇਤਾ ਸੁਧੀਰ ਸੂਰੀ ਦੇ ਭਰਾ ਨੇ ਰੇਲਵੇ ਟਰੈਕ ‘ਤੇ ਕੀਤੀ ਫਾਇਰਿੰਗ, ਇਕ ਗੋਲ਼ੀ...
ਅੰਮ੍ਰਿਤਸਰ| ਹਿੰਦੂ ਨੇਤਾ ਬ੍ਰਿਜਮੋਹਨ ਸੂਰੀ ਬੀਤੀ ਰਾਤ 12 ਦੇ ਕਰੀਬ ਆਪਣੇ ਘਰ ਤੋਂ ਬਾਹਰ ਨਿਕਲੇ ਅਤੇ ਰੇਲਵੇ ਟਰੈਕ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸੂਰੀ ਦਾ ਦਾਅਵਾ ਹੈ ਕਿ ਅੱਤਵਾਦੀਆਂ ਨੇ ਬੀਤੀ ਰਾਤ ਉਸ ਨੂੰ...
ਗੋਹਾ ਸੁੱਟਣ ਗਈ ਨਬਾਲਗਾ ਨਾਲ ਗੈਂਗਰੇਪ, ਰੇਪ ਕਰਨ ਵਾਲੇੇ ਤਿੰਨੇ ਮੁਲਜ਼ਮ ਵੀ ਨਿਕਲੇ ਨਬਾਲਗ
ਬੁਲੰਦਸ਼ਹਿਰ। ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਇੱਕ 15 ਸਾਲਾ ਲੜਕੀ ਨੂੰ ਤਿੰਨ ਨਾਬਾਲਗਾਂ ਨੇ ਕਥਿਤ ਤੌਰ 'ਤੇ ਅਗਵਾ ਕਰਕੇ ਸਮੂਹਿਕ ਬਲਾਤਕਾਰ ਕੀਤਾ। ਤਿੰਨੋਂ ਮੁਲਜ਼ਮ ਫ਼ਰਾਰ ਹਨ ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ...
ਕਾਂਗਰਸ ਪ੍ਰਧਾਨ ਦੇ ਮੁੰਡੇ ਨੇ ਮੋਦੀ ਨੂੰ ਕਿਹਾ ‘ਨਲਾਇਕ ਬੇਟਾ’, EC ਨੇ ਨੋਟਿਸ...
ਦਿੱਲੀ| ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ ਖੜਗੇ ਦੇ ਬੇਟੇ ਪ੍ਰਿਯਾਂਕ ਖੜਗੇ ਨੇ ਹਾਲ ਹੀ ਵਿਚ ਪੀਐਮ ਮੋਦੀ ਉੇਤੇ ਇਤਰਾਜ਼ਯੋਗ ਬਿਆਨ ਦਿੱਤਾ ਸੀ। ਜਿਸਦੇ ਬਾਅਦ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਸੀ।ਚੋਣ ਕਮਿਸ਼ਨ...
ਸਰਕਾਰ ਦਾ ਹੁਕਮ : ਜਨਰਲ ਵਰਗ ਦੇ ਮੁੰਡਿਆਂ ਨੂੰ ਨਹੀਂ ਮਿਲਣਗੀਆਂ ਮੁਫ਼ਤ ਵਰਦੀਆਂ
ਮੁਹਾਲੀ| ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਨੂੰ ਮੁਫ਼ਤ ਵਰਦੀਆਂ ਮੁਹੱਈਆ ਕਰਵਾਉਣ ਦੇ ਹੁਕਮ ਹੋ ਗਏ ਹਨ। ਪਹਿਲੀ ਤੋਂ ਅੱਠਵੀਂ ਜਮਾਤ ਤਕ ਦੇ ਐੱਸਸੀ/ਐੱਸਟੀ ਅਤੇ ਬੀਪੀਐੱਲ ਪਰਿਵਾਰਾਂ ਦੇ ਪ੍ਰਤੀ-ਵਿਦਿਆਰਥੀ/ਵਿਦਿਆਰਥਣਾਂ ਲਈ...
ਮੇਰਾ ਮਣੀਪੁਰ ਸੜ ਰਿਹਾ ਹੈ, ਕ੍ਰਿਪਾ ਕਰ ਕੇ ਮਦਦ ਕਰੋ : ਮੈਰੀਕਾਮ
ਇੰਫਾਲ| ਉਲੰਪਿਕ ਤਮਗ਼ਾ ਜੇਤੂ ਮੁੱਕੇਬਾਜ਼ ਐਮ.ਸੀ. ਮੈਰੀਕਾਮ ਨੇ ਕੇਂਦਰ ਸਰਕਾਰ ਤੋਂ ਮਣੀਪੁਰ ’ਚ ਭੜਕੀ ਹਿੰਸਾ ’ਤੇ ਕਾਬੂ ਪਾਉਣ ’ਚ ਮਦਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਇਕ ਟਵੀਟ ਕੀਤਾ ਜਿਸ ’ਚ ਹਿੰਸਾ ਦੀ ਤਸਵੀਰ ਦੇ...
ਪੰਜਾਬ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਭਾਜਪਾ ‘ਚ ਹੋਏ ਸ਼ਾਮਲ
ਨਵੀਂ ਦਿੱਲੀ| ਪੰਜਾਬ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਪਾਰਟੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਦੀ ਹਾਜ਼ਰੀ ਵਿੱਚ ਭਾਜਪਾ ‘ਚ ਸ਼ਾਮਲ ਹੋ ਗਏ ਹਨ।
ਇਸ ਤੋਂ ਪਹਿਲਾਂ ਚਰਨਜੀਤ ਸਿੰਘ ਅਟਵਾਲ ਦੇ ਪੁੱਤ ਇੰਦਰ ਇਕਬਾਲ ਸਿੰਘ...
ਵੱਡੀ ਖ਼ਬਰ : ਮਸ਼ਹੂਰ ਪਹਿਲਵਾਨ ਗੀਤਾ ਫੋਗਾਟ ਦਿੱਲੀ ਪੁਲਿਸ ਦੀ ਹਿਰਾਸਤ ‘ਚ, ਜਾਣੋ ਕੀ...
ਦਿੱਲੀ| ਮਸ਼ਹੂਰ ਪਹਿਲਵਾਨ ਗੀਤਾ ਫੋਗਾਟ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਗੀਤਾ ਫੋਗਾਟ ਦੇ ਦਿੱਲੀ ਵਿਚ ਦਾਖਲ ਹੋਣ ਤੋਂ ਪਹਿਲਾਂ ਹੀ, ਦਿੱਲੀ ਪੁਲਿਸ ਨੇ ਉਸ ਨੂੰ ਸਿੰਘੂ ਬਾਰਡਰ 'ਤੇ ਰੋਕ ਲਿਆ...
ਮੈਂ ਜਦੋਂ ਵੀ ਬਾਦਲ ਸਾਬ੍ਹ ਨੂੰ ਮਿਲਿਆਂ, ਕੁਝ ਨਾ ਕੁਝ ਸਿੱਖ ਕੇ ਹੀ ਗਿਆਂ...
ਮੁਕਤਸਰ| ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ 5 ਵਾਰ ਸੂਬੇ ਦੇ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਅੱਜ ਪਿੰਡ ਬਾਦਲ ਵਿਚ ਕੀਤੀ ਗਈ। ਇਸ ਮੌਕੇ ਸਿਆਸਤ ਦੇ ਧੁਰੰਦਰ ਲੋਕਾਂ ਨੇ...













































