1 ਜੁਲਾਈ ਤੋਂ ਲਾਗੂ ਹੋਣਗੇ ਨਵੇਂ ਅਪਰਾਧਿਕ ਕਾਨੂੰਨ, ਨੋਟੀਫਿਕੇਸ਼ਨ ਜਾਰੀ, ਮੌਬ ਲਿੰਚਿੰਗ ‘ਤੇ ਪੜ੍ਹੋ...
ਚੰਡੀਗੜ੍ਹ, 24 ਫਰਵਰੀ | ਕੇਂਦਰ ਸਰਕਾਰ ਨੇ 1 ਜੁਲਾਈ, 2024 ਤੋਂ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਤਿੰਨੋਂ ਨਵੇਂ ਕਾਨੂੰਨ ਭਾਰਤੀ ਦੰਡਾਵਲੀ, ਅਪਰਾਧਿਕ ਪ੍ਰਕਿਰਿਆ ਕੋਡ ਤੇ ਗਵਾਹ...
CM ਮਾਨ ਨੇ ਸ਼੍ਰੀ ਗੁਰੂ ਰਵਿਦਾਸ ਮੈਮੋਰੀਅਲ ਦਾ ਕੀਤਾ ਉਦਘਾਟਨ, ਕਿਹਾ – ਸ੍ਰੀ ਖੁਰਾਲਗੜ੍ਹ...
ਹੁਸ਼ਿਆਰਪੁਰ, 24 ਫਰਵਰੀ | CM ਮਾਨ ਅੱਜ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਹੁਸ਼ਿਆਰਪੁਰ ਸਥਿਤ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਨਤਮਸਤਕ ਹੋਏ। ਇਥੇ CM ਮਾਨ ਨੇ ਸੂਬਾ ਪੱਧਰੀ ਪ੍ਰੋਗਰਾਮ ਵਿਚ ਸ਼ਿਰਕਤ...
ਪੰਜਾਬ ’ਚ ਮਾਂ ਬੋਲੀ ਦਿਹਾੜੇ ’ਤੇ ਦੀਪਕ ਬਾਲੀ ਵੱਲੋਂ ਕੱਢੀ ‘ਪੰਜਾਬੀ ਪ੍ਰਚਾਰ ਯਾਤਰਾ’ ਨੇ...
ਮੋਹਾਲੀ, 24 ਫਰਵਰੀ | 21 ਫ਼ਰਵਰੀ ਨੂੰ ਹਰ ਸਾਲ ਪੂਰੀ ਦੁਨੀਆ ਵਿਚ ਕੌਮਾਂਤਰੀ ਮਾਂ ਬੋਲੀ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਅੱਜ ਮਾਂ ਬੋਲੀ ਦਿਹਾੜੇ ਦੌਰਾਨ ਦੀਪਕ ਬਾਲੀ ਨੇ ਪੰਜਾਬ ’ਚ ‘ਪੰਜਾਬੀ ਪ੍ਰਚਾਰ ਯਾਤਰਾ’ ਕੱਢੀ।...
ਪੰਜਾਬ ‘ਚ ਬਿਨਾਂ ਰਜਿਸਟ੍ਰੇਸ਼ਨ ਨਹੀਂ ਚੱਲਣਗੇ ਈ-ਰਿਕਸ਼ਾ ! ਡਰਾਈਵਰਾਂ ਲਈ ਹੋਵੇਗਾ ਡਰੈੱਸ ਕੋਡ
ਚੰਡੀਗੜ੍ਹ, 24 ਫਰਵਰੀ | ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਵਿਚ ਈ-ਰਿਕਸ਼ਿਆਂ ਦੀ ਵਧਦੀ ਗਿਣਤੀ ਨੇ ਨਿਯਮਾਂ ਦੀ ਉਲੰਘਣਾ ਅਤੇ ਟ੍ਰੈਫਿਕ ਜਾਮ ਦੀਆਂ ਸਮੱਸਿਆਵਾਂ ਪੈਦਾ ਕਰਨੀਆਂ ਸ਼ੁਰੂ ਕਰ ਦਿਤੀਆਂ ਹਨ। ਅਜਿਹੇ...
ਦਿੱਲੀ-ਹਰਿਆਣਾ ਸਮੇਤ 5 ਸੂਬਿਆਂ ‘ਚ ਚੋਣ ਲੜੇਗਾ ਕਾਂਗਰਸ-ਆਪ ਗਠਜੋੜ, ਸੀਟਾਂ ਦਾ ਐਲਾਨ
ਨਵੀਂ ਦਿੱਲੀ, 24 ਫਰਵਰੀ | 'ਆਪ' ਤੇ ਕਾਂਗਰਸ 5 ਸੂਬਿਆਂ 'ਚ ਰਲ ਕੇ ਚੋਣ ਲੜੇਗੀ। ਗੱਠਜੋੜ 'ਤੇ ਸਹਿਮਤੀ ਬਣ ਗਈ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਜ INDI ਗਠਜੋੜ ਦੀ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ...
ਕਿਸਾਨ ਅੰਦੋਲਨ ਵਿਚਾਲੇ ਵਿੱਤ ਮੰਤਰੀ ਸੀਤਾਰਮਨ ਬੋਲੇ, ਅਸੀਂ ਕਿਸਾਨੀ ਮੁੱਦਿਆਂ ‘ਤੇ ਈਮਾਨਦਾਰੀ ਨਾਲ ਕੰਮ...
ਨਵੀਂ ਦਿੱਲੀ, 23 ਫਰਵਰੀ | ਕਿਸਾਨ ਅੰਦੋਲਨ ਦਾ ਅੱਜ 11ਵਾਂ ਦਿਨ ਹੈ। ਕਿਸਾਨ-ਮਜ਼ਦੂਰ ਮੋਰਚਾ (ਕੇ. ਐੱਮ. ਐੱਮ.) ਅੱਜ ਦਿੱਲੀ ਮਾਰਚ ਬਾਰੇ ਫੈਸਲਾ ਲਵੇਗਾ। 21 ਫਰਵਰੀ ਨੂੰ ਖਨੌਰੀ ਸਰਹੱਦ ‘ਤੇ ਨੌਜਵਾਨ ਸ਼ੁੱਭਕਰਨ ਦੀ ਮੌਤ ਤੋਂ...
ਸ਼ੁੱਭਕਰਨ ਦੀ ਮੌਤ ‘ਤੇ ਬੋਲੇ ਸੰਤ ਸੀਚੇਵਾਲ – ਹੱਕੀ ਮੰਗਾਂ ਮੰਗ ਰਹੇ ਕਿਸਾਨਾਂ ਨਾਲ...
ਸੁਲਤਾਨਪੁਰ ਲੋਧੀ, 23 ਫਰਵਰੀ | ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬਠਿੰਡਾ ਜ਼ਿਲ੍ਹੇ ਦੇ ਨੌਜਵਾਨ ਕਿਸਾਨ ਸ਼ੁੱਭਕਰਨ ਸਿੰਘ ਦੀ ਗੋਲੀ ਲੱਗਣ ਨਾਲ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੰਤ ਬਲਬੀਰ...
CM ਮਾਨ ਦਾ ਵੱਡਾ ਬਿਆਨ : ਸ਼ੁੱਭਕਰਨ ‘ਤੇ ਗੋ.ਲੀ ਚਲਾਉਣ ਵਾਲੇ ਅਧਿਕਾਰੀਆਂ ‘ਤੇ ਹੋਵੇਗੀ...
ਚੰਡੀਗੜ੍ਹ, 23 ਫਰਵਰੀ | ਕਿਸਾਨ ਸੰਘਰਸ਼ ਦੌਰਾਨ ਖਨੌਰੀ ਬਾਰਡਰ ਉਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁੱਭਕਰਨ ਸਿੰਘ ਦੇ ਪਰਿਵਾਰ ਦਾ ਦੁੱਖ ਵੰਡਾਉਂਦਿਆਂ ਤੇ ਇਕਜੁੱਟਤਾ ਜ਼ਾਹਿਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ...
BRS ਵਿਧਾਇਕਾ ਲਸਯਾ ਨੰਦਿਤਾ ਦੀ ਭਿਆਨਕ ਕਾਰ ਹਾਦਸੇ ‘ਚ ਮੌ.ਤ, ਡਰਾਈਵਰ ਗੰਭੀਰ
ਤੇਲੰਗਾਨਾ, 23 ਫਰਵਰੀ | ਤੇਲੰਗਾਨਾ ਵਿਚ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਦੀ ਵਿਧਾਇਕਾ ਲਸਯਾ ਨੰਦਿਤਾ ਦੀ ਅੱਜ ਸਵੇਰੇ ਕਾਰ ਹਾਦਸੇ ਵਿਚ ਮੌਤ ਹੋ ਗਈ। ਲਸਯਾ ਨੰਦਿਤਾ 37 ਸਾਲ ਦੀ ਸੀ। ਉਹ ਸਿਕੰਦਰਾਬਾਦ ਛਾਉਣੀ ਤੋਂ ਵਿਧਾਇਕ...
ਵੱਡੀ ਖਬਰ : ਹਰਿਆਣਾ ਪੁਲਿਸ ਨੇ ਬਦਲਿਆ ਫੈਸਲਾ, ਹੁਣ ਪ੍ਰਦਰਸ਼ਨਕਾਰੀ ਕਿਸਾਨਾਂ ‘ਤੇ ਨਹੀਂ ਲਾਏਗੀ...
ਚੰਡੀਗੜ੍ਹ, 23 ਫਰਵਰੀ | ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ਉਤੇ ਕਿਸਾਨਾਂ ਦੇ ਚੱਲਦੇ ਰੋਹ ਵਿਚਾਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹਰਿਆਣਾ ਪੁਲਿਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਉਤੇ ਨੈਸ਼ਨਲ ਸਕਿਊਰਟੀ ਐਕਟ (NSA), 1980 ਦੇ ਤਹਿਤ...










































