ਪੰਜਾਬ ‘ਚ ਬਿਨਾਂ ਰਜਿਸਟ੍ਰੇਸ਼ਨ ਨਹੀਂ ਚੱਲਣਗੇ ਈ-ਰਿਕਸ਼ਾ ! ਡਰਾਈਵਰਾਂ ਲਈ ਹੋਵੇਗਾ ਡਰੈੱਸ ਕੋਡ
ਚੰਡੀਗੜ੍ਹ, 24 ਫਰਵਰੀ | ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਪਟਿਆਲਾ ਵਿਚ ਈ-ਰਿਕਸ਼ਿਆਂ ਦੀ ਵਧਦੀ ਗਿਣਤੀ ਨੇ ਨਿਯਮਾਂ ਦੀ ਉਲੰਘਣਾ ਅਤੇ ਟ੍ਰੈਫਿਕ ਜਾਮ ਦੀਆਂ ਸਮੱਸਿਆਵਾਂ ਪੈਦਾ ਕਰਨੀਆਂ ਸ਼ੁਰੂ ਕਰ ਦਿਤੀਆਂ ਹਨ। ਅਜਿਹੇ...
ਦਿੱਲੀ-ਹਰਿਆਣਾ ਸਮੇਤ 5 ਸੂਬਿਆਂ ‘ਚ ਚੋਣ ਲੜੇਗਾ ਕਾਂਗਰਸ-ਆਪ ਗਠਜੋੜ, ਸੀਟਾਂ ਦਾ ਐਲਾਨ
ਨਵੀਂ ਦਿੱਲੀ, 24 ਫਰਵਰੀ | 'ਆਪ' ਤੇ ਕਾਂਗਰਸ 5 ਸੂਬਿਆਂ 'ਚ ਰਲ ਕੇ ਚੋਣ ਲੜੇਗੀ। ਗੱਠਜੋੜ 'ਤੇ ਸਹਿਮਤੀ ਬਣ ਗਈ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਅੱਜ INDI ਗਠਜੋੜ ਦੀ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ...
ਕਿਸਾਨ ਅੰਦੋਲਨ ਵਿਚਾਲੇ ਵਿੱਤ ਮੰਤਰੀ ਸੀਤਾਰਮਨ ਬੋਲੇ, ਅਸੀਂ ਕਿਸਾਨੀ ਮੁੱਦਿਆਂ ‘ਤੇ ਈਮਾਨਦਾਰੀ ਨਾਲ ਕੰਮ...
ਨਵੀਂ ਦਿੱਲੀ, 23 ਫਰਵਰੀ | ਕਿਸਾਨ ਅੰਦੋਲਨ ਦਾ ਅੱਜ 11ਵਾਂ ਦਿਨ ਹੈ। ਕਿਸਾਨ-ਮਜ਼ਦੂਰ ਮੋਰਚਾ (ਕੇ. ਐੱਮ. ਐੱਮ.) ਅੱਜ ਦਿੱਲੀ ਮਾਰਚ ਬਾਰੇ ਫੈਸਲਾ ਲਵੇਗਾ। 21 ਫਰਵਰੀ ਨੂੰ ਖਨੌਰੀ ਸਰਹੱਦ ‘ਤੇ ਨੌਜਵਾਨ ਸ਼ੁੱਭਕਰਨ ਦੀ ਮੌਤ ਤੋਂ...
ਸ਼ੁੱਭਕਰਨ ਦੀ ਮੌਤ ‘ਤੇ ਬੋਲੇ ਸੰਤ ਸੀਚੇਵਾਲ – ਹੱਕੀ ਮੰਗਾਂ ਮੰਗ ਰਹੇ ਕਿਸਾਨਾਂ ਨਾਲ...
ਸੁਲਤਾਨਪੁਰ ਲੋਧੀ, 23 ਫਰਵਰੀ | ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬਠਿੰਡਾ ਜ਼ਿਲ੍ਹੇ ਦੇ ਨੌਜਵਾਨ ਕਿਸਾਨ ਸ਼ੁੱਭਕਰਨ ਸਿੰਘ ਦੀ ਗੋਲੀ ਲੱਗਣ ਨਾਲ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੰਤ ਬਲਬੀਰ...
CM ਮਾਨ ਦਾ ਵੱਡਾ ਬਿਆਨ : ਸ਼ੁੱਭਕਰਨ ‘ਤੇ ਗੋ.ਲੀ ਚਲਾਉਣ ਵਾਲੇ ਅਧਿਕਾਰੀਆਂ ‘ਤੇ ਹੋਵੇਗੀ...
ਚੰਡੀਗੜ੍ਹ, 23 ਫਰਵਰੀ | ਕਿਸਾਨ ਸੰਘਰਸ਼ ਦੌਰਾਨ ਖਨੌਰੀ ਬਾਰਡਰ ਉਤੇ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁੱਭਕਰਨ ਸਿੰਘ ਦੇ ਪਰਿਵਾਰ ਦਾ ਦੁੱਖ ਵੰਡਾਉਂਦਿਆਂ ਤੇ ਇਕਜੁੱਟਤਾ ਜ਼ਾਹਿਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ...
BRS ਵਿਧਾਇਕਾ ਲਸਯਾ ਨੰਦਿਤਾ ਦੀ ਭਿਆਨਕ ਕਾਰ ਹਾਦਸੇ ‘ਚ ਮੌ.ਤ, ਡਰਾਈਵਰ ਗੰਭੀਰ
ਤੇਲੰਗਾਨਾ, 23 ਫਰਵਰੀ | ਤੇਲੰਗਾਨਾ ਵਿਚ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਦੀ ਵਿਧਾਇਕਾ ਲਸਯਾ ਨੰਦਿਤਾ ਦੀ ਅੱਜ ਸਵੇਰੇ ਕਾਰ ਹਾਦਸੇ ਵਿਚ ਮੌਤ ਹੋ ਗਈ। ਲਸਯਾ ਨੰਦਿਤਾ 37 ਸਾਲ ਦੀ ਸੀ। ਉਹ ਸਿਕੰਦਰਾਬਾਦ ਛਾਉਣੀ ਤੋਂ ਵਿਧਾਇਕ...
ਵੱਡੀ ਖਬਰ : ਹਰਿਆਣਾ ਪੁਲਿਸ ਨੇ ਬਦਲਿਆ ਫੈਸਲਾ, ਹੁਣ ਪ੍ਰਦਰਸ਼ਨਕਾਰੀ ਕਿਸਾਨਾਂ ‘ਤੇ ਨਹੀਂ ਲਾਏਗੀ...
ਚੰਡੀਗੜ੍ਹ, 23 ਫਰਵਰੀ | ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ਉਤੇ ਕਿਸਾਨਾਂ ਦੇ ਚੱਲਦੇ ਰੋਹ ਵਿਚਾਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹਰਿਆਣਾ ਪੁਲਿਸ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਉਤੇ ਨੈਸ਼ਨਲ ਸਕਿਊਰਟੀ ਐਕਟ (NSA), 1980 ਦੇ ਤਹਿਤ...
ਵੱਡੀ ਖ਼ਬਰ : ਸ਼ਹੀਦ ਕਿਸਾਨ ਦੇ ਪਰਿਵਾਰ ਨੂੰ CM ਵੱਲੋਂ 1 ਕਰੋੜ ਦੀ ਆਰਥਿਕ...
ਚੰਡੀਗੜ੍ਹ, 23 ਫਰਵਰੀ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖਨੌਰੀ ਬਾਰਡਰ ਉਤੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਲਈ ਵੱਡਾ ਐਲਾਨ ਕੀਤਾ ਗਿਆ ਹੈ। ਮਾਨ ਸਰਕਾਰ ਵੱਲੋਂ ਉਸ...
ਕਿਸਾਨ ਅੰਦੋਲਨ: ਪੰਜਾਬ ਦੇ ਦੋ ਵਿਧਾਇਕਾਂ ਸਮੇਤ 15 ਖਿਲਾਫ ਮਾਮਲਾ ਦਰਜ, ਹਰਿਆਣਾ ਦੇ ਮੁੱਖ...
ਚੰਡੀਗੜ੍ਹ, 22 ਫਰਵਰੀ| ਚੰਡੀਗੜ੍ਹ ਦੇ ਸੈਕਟਰ-3 ਥਾਣੇ ਦੀ ਪੁਲਿਸ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇਣ ਦੇ ਦੋਸ਼ ਹੇਠ ਪੰਜਾਬ ਦੇ ਦੋ ਵਿਧਾਇਕਾਂ ਸਮੇਤ 15 ਵਿਅਕਤੀਆਂ ਖ਼ਿਲਾਫ਼ ਕੇਸ...
ਸਰਕਾਰ ਸਿੱਧੀਆਂ ਗੋਲੀਆਂ ਚਲਾ ਕੇ ਕਿਸਾਨਾਂ ਦੀਆਂ ਛਾਤੀਆਂ ਤੇ ਸਿਰ ਵਿੰਨ੍ਹ ਰਹੀ ਹੈ: ਜਥੇਦਾਰ
ਅੰਮ੍ਰਿਤਸਰ, 22 ਫਰਵਰੀ| ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਖਨੌਰੀ ਕੋਲ ਕਿਸਾਨਾਂ ਉਤੇ ਪੁਲਿਸ ਦੁਆਰਾ ਚਲਾਈਆਂ ਗਈਆਂ ਗੋਲੀਆਂ ਕਾਰਨ ਇਕ ਪੰਜਾਬੀ ਨੌਜਵਾਨ ਦੀ ਮੌਤ ਹੋਣ ਅਤੇ ਕਈਆਂ ਦੇ...