ਬੀਜੇਪੀ ਲੀਡਰ ਤੀਕਸ਼ਣ ਸੂਦ ਦੇ ਘਰ ਗੋਹਾ ਸੁੱਟਣ ਵਾਲੇ ਕਿਸਾਨਾਂ ‘ਤੇ...
ਅਮਰੀਕ ਕੁਮਾਰ | ਹੁਸ਼ਿਆਰਪੁਰ
ਦਿੱਲੀ ਮੋਰਚੇ ’ਤੇ ਬੈਠੇ ਕਿਸਾਨਾਂ ਬਾਰੇ ਵਿਵਾਦਿਤ ਬਿਆਨ ਦੇਣ ਵਾਲੇ ਬੀਜੇਪੀ ਲੀਡਰ ਤੀਕਸ਼ਣ ਸੂਦ ਦੇ ਘਰ ਗੋਹਾ ਸੁੱਟਣ ਦੇ ਮਾਮਲੇ ਵਿੱਚ...
48 ਮਿੰਟ ‘ਚ 7 ਸਾਲ ਦੀ ਬੱਚੀ ਨਾਲ ਰੇਪ ਕਰਨ ਤੋਂ...
ਜਲੰਧਰ | ਰੇਪ ਦੀਆਂ ਘਟਨਾਵਾਂ ਸਾਡੇ ਸਮਾਜ ਵਿੱਚ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ। ਜਲੰਧਰ ਵਿੱਚ ਰੇਪ ਅਤੇ ਹਤਿਆ ਦਾ ਇੱਕ ਗੰਭੀਰ ਮਾਮਲਾ ਸਾਹਮਣੇ...
ਦਿਨ ਵਿੱਚ ਕਰਦਾ ਸੀ ਵੇਟਰ ਦਾ ਕੰਮ, ਰਾਤ ਹੁੰਦਿਆਂ ਘਰ ‘ਚ...
ਮੋਗਾ (ਤਨਮਯ) | ਪੁਲਿਸ ਨੇ ਇੱਕ ਅਜਿਹੇ ਸ਼ਾਤਿਰ ਨੂੰ ਫੜ੍ਹਿਆ ਹੈ ਜਿਸ ਦੀ ਕਹਾਣੀ ਸੁਣ ਕਿ ਤੁਸੀਂ ਹੈਰਾਨ ਰਹਿ ਜਾਓਗੇ।
ਮੋਗਾ ਦੇ ਕਸਬਾ ਸਮਾਲਸਰ ਦਾ...
ਸਬ ਇੰਸਪੈਕਟਰ ਨੇ ਪਰਚੇ ‘ਚ ਮਦਦ ਲਈ ਮੰਗੀ ਰਿਸ਼ਵਤ, ਪੀੜਤ ਨੇ...
ਚੰਡੀਗੜ੍ਹ | ਵਿਜੀਲੈਂਸ ਬਿਊੂਰੋ ਨੇ ਸ਼ਿਕਾਇਤਕਰਤਾ ਦੀ ਮੱਦਦ ਕਰਨ ਦੇ ਇਵਜ਼ ਵਿੱਚ ਰਿਸ਼ਵਤ ਦੀ ਮੰਗ ਕਰਨ ਵਾਲੇ ਸਬ-ਇੰਸਪੈਕਟਰ ਨਰਿੰਦਰ ਸਿੰਘ ਖਿਲਾਫ ਰਿਸ਼ਵਤ ਦਾ ਮਾਮਲਾ...
ਗੁਰੂ ਨਾਨਕਪੁਰਾ ‘ਚ ਅੰਨ੍ਹੇਵਾਹ ਫਾਇਰਿੰਗ, ਇਲਾਕੇ ‘ਚ ਤਣਾਅ
ਜਲੰਧਰ | ਮਾਮੂਲੀ ਝਗੜੇ ਨੂੰ ਲੈ ਕੇ ਗੁਰੂ ਨਾਨਕਪੁਰਾ ਇਲਾਕੇ ਵਿੱਚ ਮੁੰਡਿਆਂ ਨੇ ਅੰਨ੍ਹੇਵਾਹ ਫਾਈਰਿੰਗ ਕੀਤੀ। ਫਾਇਰਿੰਗ ਤੋਂ ਬਾਅਦ ਮੁੰਡੇ ਫਰਾਰ ਹੋ ਗਏ।ਗੁਰੂ ਨਾਨਕਪੁਰਾ...
ਜਲੰਧਰ ‘ਚ 2 ਸਾਲ ਦੀ ਬੱਚੀ ਨਾਲ ਬਲਾਤਕਾਰ
ਜਲੰਧਰ | ਸ਼ਹਿਰ 'ਚ ਪੈਂਦੇ ਇੱਕ ਇਲਾਕੇ ਵਿੱਚ 2 ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨੂੰ ਹਵਸ ਦਾ ਸ਼ਿਕਾਰ...
ਜਲੰਧਰ : ਭਾਬੀ ਨੂੰ ਗੋਲ਼ੀ ਮਾਰਨ ਵਾਲੇ ਦਿਓਰ ਨੇ ਕੀਤੀ ਖੁਦਕੁਸ਼ੀ,...
ਜਲੰਧਰ | ਕਾਲਾ ਸੰਘਿਆ ਰੋਡ ਉੱਤੇ ਕੁਝ ਦਿਨ ਪਹਿਲਾਂ ਫੈਕਟਰੀ ਦੇ ਅੰਦਰ ਵੱਡੇ ਭਰਾ ਅਤੇ ਭਾਬੀ ਉੱਤੇ ਗੋਲੀ ਚਲਾਉਣ ਵਾਲੇ ਆਰੋਪੀ ਛੋਟੇ ਭਰਾ ਲੱਕੀ...
ਪਾਕਿਸਤਾਨੀ ਸਮੱਗਲਰਾਂ ਵਲੋਂ ਸੁੱਟੀ 3 ਕਰੋੜ ਦੀ ਹੈਰੋਇਨ ਬਰਾਮਦ
ਤਰਨਤਾਰਨ | ਥਾਣਾ ਖੇਮਕਰਨ ਤੇ ਵਲਟੋਹਾ ਦੀ ਪੁਲਿਸ ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਭਾਰਤ-ਪਾਕਿਸਤਾਨ ਸਰਹੱਦ ਤੋਂ ਕੰਡਿਆਲੀ ਤਾਰ ਦੇ ਨਜ਼ਦੀਕ ਪਾਕਿਸਤਾਨੀ ਸਮੱਗਲਰਾਂ ਵੱਲੋਂ ਤਾरोਰੋਂ ਪਾਰ...
ਪੰਜਾਬ ‘ਚ ਜੀਓ ਕੰਪਨੀ ਦੇ ਸਿਮ ਕਾਰਡਾਂ ਨੂੰ ਅੱਗ ਲਾ ਰਹੇ...
ਜਲੰਧਰ | ਨਵੇਂ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਸਰਕਾਰ ਕਾਨੂੰਨ ਵਾਪਸ ਲੈਣ 'ਚ ਜਿੰਨੀ ਦੇਰ ਲਾ ਰਹੀ ਹੈ ਉਸ...
Video : ਵੇਖੋ, ਕਿਵੇਂ ਮਾਡਲ ਹਾਊਸ ‘ਚ 5 ਲੁਟੇਰਿਆਂ ਨੇ ਹੈਂਡਟੂਲ...
ਜਲੰਧਰ | ਸ਼ਹਿਰ ਵਿੱਚ ਕ੍ਰਾਇਮ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਬੀਤੀ ਰਾਤ ਮਾਡਲ ਹਾਊਸ 'ਚ ਇੱਕ ਹੈਂਡਟੂਲ ਕਾਰੋਬਾਰੀ ਨੂੰ 6 ਲੁਟੇਰਿਆਂ ਨੇ ਲੁੱਟ...