ਜਲੰਧਰ, 21 ਮਾਰਚ | ਡੀਸੀ ਵਿਸ਼ੇਸ਼ ਸਾਰੰਗਲ ਦੇ ਤਬਾਦਲੇ ਤੋਂ ਬਾਅਦ ਜਲੰਧਰ ਦਾ ਨਵਾਂ ਡੀਸੀ ਹਿਮਾਂਸ਼ੂ ਅਗਰਵਾਲ ਨੂੰ ਲਾਇਆ ਗਿਆ ਹੈ, ਜੋ ਗੁਰਦਾਸਪੁਰ ਤੋਂ ਬਦਲੀ ਹੋ ਕੇ ਜਲੰਧਰ ਆਏ ਹਨ।
ਦੱਸਣਯੋਗ ਹੈ ਕਿ ਜਲੰਧਰ ਡੀਸੀ ਵਿਸ਼ੇਸ਼ ਸਾਰੰਗਲ ਦਾ ਗ੍ਰਹਿ ਜ਼ਿਲਾ ਹੋਣ ਕਾਰਨ ਚੋਣ ਕਮਿਸ਼ਨਰ ਨੇ ਉਨ੍ਹਾਂ ਦਾ ਇਥੋਂ ਦੀ ਤਬਾਦਲਾ ਕਰ ਦਿੱਤਾ ਸੀ, ਜਿਨ੍ਹਾਂ ਦੀ ਜਗ੍ਹਾ ਹੁਣ ਹਿਮਾਂਸ਼ੂ ਅਗਰਵਾਲ ਨੂੰ ਜਲੰਧਰ ਦਾ ਨਵਾਂ ਡੀਸੀ ਲਾਇਆ ਗਿਆ ਹੈ, ਜੋ ਗੁਰਦਾਸਪੁਰ ਤੋਂ ਬਦਲੀ ਹੋ ਕੇ ਇਥੇ ਆਏ ਹਨ।