ਜਾਮਣਾਂ ਤੋੜਨ ਗਏ ਮਾਸੂਮ ਦੀਆਂ ਦੋਵੇਂ ਬਾਹਾਂ ਤੋੜੀਆਂ, ਜਲਾਲਾਬਾਦ ਤੋਂ ਸਾਹਮਣੇ ਆਈ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ

0
6309

ਜਲਾਲਾਬਾਦ| ਜਲਾਲਬਾਦ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਇਕ ਜ਼ਿਮੀਂਦਾਰ ਨੇ ਇਕ ਮਾਸੂਮ ਦੀਆਂ ਦੋਵੇਂ ਬਾਹਵਾਂ ਤੋੜ ਦਿੱਤੀਆਂ ਹਨ।

ਘਟਨਾ ਜਲਾਲਾਬਾਦ ਦੇ ਪਿੰਡ ਬਾਂਦੀਵਾਲਾ ਦੀ ਦੱਸੀ ਜਾ ਰਹੀ ਹੈ। ਜਿਥੇ ਜਾਮਣਾਂ ਤੋੜਨ ਗਏ ਮਾਸੂਮ ਮੁੰਡੇ ਦੀਆਂ ਉਕਤ ਜ਼ਿਮੀਂਦਾਰ ਦੀਆਂ ਦੋਵੇਂ ਬਾਹਵਾਂ ਤੋੜ ਦਿੱਤੀਆਂ ਹਨ। ਮਾਸੂਮ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਜਿਥੇ ਉਸਦਾ ਇਲਾਜ ਚੱਲ ਰਿਹਾ ਹੈ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ