ਜਿਹਨਾਂ ਸਮਿਆਂ ‘ਚ ਕਿਤਾਬ ਸੇਕ ਮਾਰਦੀ ਹੈ!

0
17458

ਜਲੰਧਰ . ਦੋਸਤੋ, ਅੱਜ ਜਿਹੜੇ ਬਲਦੇ ਸਮੇਂ ‘ਚ ਕਿਸਾਨੀ/ਖੇਤ ਮਜ਼ਦੂਰ ਖੜਾ ਹੈ, ਜੇਕਰ ਇਹ ਸੇਕ ਕਿਸੇ ਲੇਖਕ/ਕਲਾਕਾਰ ਨੂੰ ਨਹੀਂ ਲੱਗ ਰਿਹਾ, ਤਾਂ ਮੁਆਫ ਕਰਨਾ ਤੁਹਾਨੂੰ ਸਮੇਂ ਨੇ ਮੁਆਫ ਨਹੀਂ ਕਰਨਾ। ਇਹਨਾਂ ਵੇਲਿਆਂ ‘ਚ ਉਹ ਲੋਕ ਵੀ ਯਾਦ ਆਉਣੇ ਜ਼ਰੂਰੀ ਨੇ ਜਿਹਨਾਂ ਨੇ ਅਜਿਹੇ ਸੇਕ ਸਹਿਣ/ਮਹਿਸੂਸ ਕੀਤੇ ਹੁੰਦੇ ਨੇ। ਅੱਜ ਕਿਸਾਨੀ ਸੰਕਟ ਦੇ ਸਾਹਮਣੇ ਸਾਨੂੰ ਸਰ ਛੋਟੂ ਰਾਮ ਹੁਰਾਂ ਦੀਆਂ ਲੜਾਈਆਂ/ਕੁਰਬਾਨੀਆਂ/ਅਕੀਦਤ ਯਾਦ ਆ ਰਹੀ ਹੈ। ਪ੍ਰੋ. ਬਸੰਤ ਸਿੰਘ ਬਰਾੜ ਹੁਰਾਂ ਚੌਧਰੀ ਸਾਹਬ ਦਾ ਇਹ ਪੰਜਾਬੀ ਮਨ ‘ਤੇ ਪਿਆ ਕਰਜ਼ ਉਤਾਰਿਆ ਹੈ। ਜੈ ਸੰਘਰਸ਼! ਦੇਸ ਰਾਜ ਕਾਲੀ