ਵੱਡੀ ਖਬਰ : ਪੰਜਾਬ ‘ਚ ਦੁਬਾਰਾ ਕੱਲ 12 ਵਜੇ ਤਕ ਰਹੇਗਾ ਇੰਟਰਨੈੱਟ ਬੰਦ

0
292

ਚੰਡੀਗੜ੍ਹ | ਪੰਜਾਬ ਵਿਚ ਸੋਮਵਾਰ 12 ਵਜੇ ਤਕ ਇੰਟਰਨੈੱਟ ਬੰਦ ਰਹੇਗਾ। ਦੱਸ ਦਈਏ ਕਿ ਕੱਲ ਅੰਮ੍ਰਿਤਪਾਲ ਸਿੰਘ ਦੇ ਕਈ ਸਮਰਥੱਕ ਪੁਲਿਸ ਨੇ ਫੜੇ ਸਨ ਤੇ ਹਥਿਆਰ ਵੀ ਬਰਾਮਦ ਹੋਏ ਸਨ। ਸੂਬੇ ਵਿਚ ਲੋਕਾਂ ਨੂੰ ਅਫਵਾਹਾਂ ਤੋਂ ਬਚਾਉਣ ਲਈ ਸਰਕਾਰ ਨੇ ਇਹ ਫੈਸਲਾ ਲਿਆ ਹੈ।