ਵੱਡੀ ਖਬਰ : ਮੰਗਲਵਾਰ ਦੁਪਹਿਰ 12 ਵਜੇ ਤਕ ਰਹੇਗਾ ਪੰਜਾਬ ‘ਚ ਇੰਟਰਨੈੱਟ ਬੰਦ

0
21243

ਚੰਡੀਗੜ੍ਹ | ਮੰਗਲਵਾਰ ਦੁਪਹਿਰ 12 ਵਜੇ ਤਕ ਇੰਟਰਨੈੱਟ ਬੰਦ ਰਹੇਗਾ। ਦੱਸ ਦਈਏ ਕਿ ਅੰਮ੍ਰਿਤਪਾਲ ਦੀ ਤਲਾਸ਼ ਤੀਜੇ ਦਿਨ ਵੀ ਜਾਰੀ ਹੈ ਤੇ ਪੰਜਾਬ ਵਿਚ ਸੋਮਵਾਰ ਤੇ ਮੰਗਲਵਾਰ ਤਕ ਸਰਕਾਰੀ ਬੱਸਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਪੰਜਾਬ ਵਿਚ ਤੀਜੇ ਦਿਨ ਵੀ ਇੰਟਰਨੈੱਟ ਬੰਦ ਰੱਖਿਆ ਗਿਆ ਤੇ 24 ਘੰਟੇ ਹੋਰ ਅੱਗੇ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਹੈ ਤੇ ਹੁਣ 21 ਮਾਰਚ ਤਕ ਇਹ ਸੇਵਾ ਦੁਪਹਿਰ 12 ਵਜੇ ਤਕ ਬੰਦ ਰਹੇਗੀ। TEXT ਮੈਸੇਜ ਭੇਜਣੇ ਵੀ ਬੰਦ ਰਹਿਣਗੇ।