ਸ਼ਿਮਲਾ ਤੋਂ ਵੱਡੀ ਖਬਰ: ਯੂਨੀਵਰਸਿਟੀ ਦੀ ਪੰਜ ਮੰਜ਼ਿਲਾ ਇਮਾਰਤ ਡਿਗੀ 

0
75

ਸ਼ਿਮਲਾ, 20 ਜਨਵਰੀ| ਸ਼ਿਮਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਯੂਨੀਵਰਸਿਟੀ ਦੀ 5 ਮੰਜ਼ਿਲਾ ਇਮਾਰਤ ਢਹਿਢੇ੍ਰੀ ਹੋ ਗਈ ਹੈ। ਲਾਅ ਵਿਭਾਗ ਪੂਰਾ ਮਲਬੇ ਵਿਚ ਤਬਦੀਲ ਹੋ ਗਿਆ ਹੈ। ਇਹ ਸਾਰਾ ਕੁਝ ਲੈਂਡ ਸਲਾਈਡਿੰਗ ਕਰਕੇ ਹੋਇਆ ਹੈ।