ਵੱਡੀ ਖਬਰ : ਖੇਤ ਮਜ਼ਦੂਰਾਂ ਨੂੰ ਵੀ ਮਿਲੇਗਾ ਫਸਲ ਨੁਕਸਾਨ ਦਾ ਮੁਆਵਜ਼ਾ – CM ਮਾਨ

0
580

ਲੁਧਿਆਣਾ | ਖੇਤ ਮਜ਼ਦੂਰਾਂ ਨੂੰ 10 ਫੀਸਦੀ ਮੁਆਵਜ਼ਾ ਫਸਲ ਨੁਕਸਾਨ ਦਾ ਮਿਲੇਗਾ। CM ਮਾਨ ਨੇ ਕੈਬਨਿਟ ਮੀਟਿੰਗ ਵਿਚ ਐਲਾਨ ਕੀਤਾ। ਮਜ਼ਦੂਰਾਂ ਦੀ ਵੀ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਅਹਿਮ ਫੈਸਲੇ ਹੋਏ। ਰਾਣਾ ਗੁਰਜੀਤ ਦੀ ਈਸੀ ਕੋਲ ਸ਼ਿਕਾਇਤ ਕਰਾਂਗੇ।

ਪੰਜਾਬ ਸਰਕਾਰ ਨੇ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਲੁਧਿਆਣਾ ਵਿਚ ਕੀਤੀ। ਇਸ ਮੌਕੇ ਪੰਜਾਬ ਦੇ ਹੱਕ ਵਿਚ ਕਈ ਫੈਸਲੇ ਲਏ ਗਏ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਚੰਡੀਗੜ੍ਹ ਤੋਂ ਬਾਹਰ ਕੈਬਨਿਟ ਮੀਟਿੰਗ ਹੋਈ ਹੋਵੇ।