ਅੰਮ੍ਰਿਤਸਰ ‘ਚ ਵੱਡੀ ਵਾਰਦਾਤ : ਪੰਜਾਬ ਨੈਸ਼ਨਲ ਬੈਂਕ ‘ਚ ਸਵੇਰੇ 18 ਲੱਖ ਦੀ ਲੁੱਟ

0
783

ਅੰਮ੍ਰਿਤਸਰ | ਕੱਥੂਨੰਗਲ ਵਿਚ ਪੀਐਨਬੀ ਬੈਂਕ ਵਿਚ ਡਕੈਤੀ ਹੋ ਗਈ ਹੈ, ਲੁੱਟ ਦੀ ਘਟਨਾ ਨੂੰ ਕੁਝ ਅਣਪਛਾਤੇ ਲੋਕਾਂ ਨੇ ਅੰਜਾਮ ਦਿੱਤਾ, ਸਰੋਤਾਂ ਮੁਤਾਬਕ ਲਗਭਗ 18 ਲੱਖ ਰੁਪਏ ਦੀ ਲੁੱਟ ਕੀਤੀ ਜਾ ਰਹੀ ਹੈ, ਲੁੱਟ ਸਵੇਰੇ 11 ਵਜੇ ਬੈਂਕ ‘ਚ ਹੋਈ, ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ ਤੇ ਬੈਂਕ ਅਤੇ ਉਸਦੇ ਆਲੇ ਦੁਆਲੇ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਪੁਲਿਸ ਵਲੋਂ ਜਾਂਚ ਜਾਰੀ ਹੈ । ਹੋਰ ਜਾਣਕਾਰੀ ਮਿਲਣ ‘ਤੇ ਅਪਡੇਰ ਕਰ ਦਿੱਤੀ ਜਾਵੇਗੀ।