Big Breaking : ਈਡੀ ਨੇ ਕੈਬਿਨੇਟ ਮੰਤਰੀ ਸੰਜੀਵ ਅਰੋੜਾ ਨੂੰ ਕੀਤਾ ਗ੍ਰਿਫਤਾਰ, ਸਵੇਰ ਤੋਂ ਚੱਲ ਰਹੀ ਸੀ ਰੇਡ

0
573

ਚੰਡੀਗੜ੍ਹ, 9 ਮਈ | ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਚੰਡੀਗੜ੍ਹ ਤੋਂ ਆ ਰਹੀ ਹੈ। ਈਡੀ ਨੇ ਪੰਜਾਬ ਕੈਬਿਨੇਟ ਦੀ ਸੀਨੀਅਰ ਮੰਤਰੀ ਸੰਜੀਵ ਅਰੋੜਾ ਨੂੰ ਗ੍ਰਿਫਤਾਰ ਕਰ ਲਿਆ ਹੈ। ਅੱਜ ਸਵੇਰ ਤੋਂ ਹੀ ਉਨ੍ਹਾਂ ਦੇ ਸਰਕਾਰੀ ਘਰ ਸਮੇਤ ਕਈ ਟਿਕਾਣਿਆਂ ‘ਤੇ ਰੇਡ ਚੱਲ ਰਹੀ ਸੀ।

ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਈਡੀ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਥੋੜ੍ਹੀ ਦੇਰ ਚ ਈਡੀ ਇਸ ਬਾਰੇ ਡਿਟੇਲ ਚ ਜਾਣਕਾਰੀ ਦੇਵੇਗੀ।

(ਨੋਟ : ਇਹ ਖਬਰ ਲਗਾਤਾਰ ਅਪਡੇਟ ਹੋ ਰਹੀ ਹੈ। ਇਸ ਨੂੰ ਅਸੀਂ ਇਸੇ ਥਾਂ ‘ਤੇ ਅਪਡੇਟ ਕਰਦੇ ਰਹਾਂਗੇ।