ਪੰਜਾਬਅੰਮ੍ਰਿਤਸਰਜਲੰਧਰMoreਮੀਡੀਆਮੁੱਖ ਖਬਰਾਂਲੁਧਿਆਣਾਵਾਇਰਲ ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਐਲਾਨ : ਕੱਲ੍ਹ ਕਰਨਗੇ ਟੋਲ ਪਲਾਜ਼ਾ ਫਰੀ ਤੇ 16 ਨੂੰ ਭਾਰਤ ਬੰਦ By Admin - February 14, 2024 0 1367 Share FacebookTwitterPinterestWhatsApp ਜਲੰਧਰ, 14 ਫਰਵਰੀ| ਕਿਸਾਨ ਅੰਦੋਲਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਲੰਧਰ ਵਿਚ ਹੋਈ ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਦੇ ਬਾਅਦ ਐਲਾਨ ਕੀਤਾ ਗਿਆ ਹੈ ਕਿ ਸ਼ੁੱਕਰਵਾਰ ਨੂੰ ਪੰਜਾਬ ਦੇ ਸਾਰੇ ਟੋਲ ਪਲਾਜ਼ਾ ਫਰੀ ਕੀਤਾ ਜਾਣਗੇ। ਕਿਸਾਨ ਮੋਰਚਾ ਨੇ ਕਿਹਾ ਕਿ 16 ਨੂੰ ਭਾਰਤ ਬੰਦ ਕੀਤਾ ਜਾਵੇਗਾ।