44 ਸਕਿੰਟ ’ਚ ਭੁੰਨਿਆ ਸਿੱਧੂ ਮੂਸੇਵਾਲਾ, ਸੀਸੀਟੀਵੀ ਫੁਟੇਜ ’ਚ ਸੁਣੋ ਗੋਲੀਆਂ ਦੀ ਤੜਤੜਾਹਟ

0
21197

ਮਾਨਸਾ। ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਰਡਰ ਦਾ ਇਕ ਹੋਰ ਸੀਸੀਟੀਵੀ ਕਲਿਪ ਸਾਹਮਣੇ ਆਇਆ ਹੈ।

ਸੀਸੀਟੀਵੀ ਫੁਟੇਜ ਮੁਤਾਬਿਕ 44 ਸਕਿੰਟ ਵਿਚ ਹਮਲਾਵਰਾਂ ਨੇ ਸਿੱਧੂ ਮੂਸੇਵਾਲਾ ਨੂੰ ਭੁੰਨ ਕੇ ਰੱਖ ਦਿੱਤਾ।

ਜਿਕਰਯੋਗ ਹੈ ਕਿ ਲੰਘੇ ਦਿਨ ਮਾਨਸਾ ਦੇ ਜਵਾਹਰਕੇ ਪਿੰਡ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਿੱਧੂ ਮੂਸੇਵਾਲਾ ਦੇ ਕਤਲ ਮੌਕੇ ਹੋਈ ਫਾਇਰਿੰਗ ਦਾ ਸੀਸੀਟੀਵੀ ਕਲਿਪ ਸਾਹਮਣੇ ਆਇਆ ਹੈ।

ਵੀਡੀਓ ਦੇਖਣ ਲਈ ਲਿੰਕ ‘ਤੇ ਕਲਿਕ ਕਰੋ। https://www.facebook.com/punjabibulletin/videos/970189766878595