ਬਟਾਲਾ, 3 ਅਕਤੂਬਰ| ਬਟਾਲਾ ਤੋਂ ਇਕ ਬਹੁਤ ਹੀ ਬੁਰੀ ਖਬਰ ਸਾਹਮਣੇ ਆਈ ਹੈ। ਇਥੋਂ ਨੇੜਲੇ ਪਿੰਡ ਦਾ ਇਕ ਮੁੰਡਾ ਸ਼ਾਮ ਨੂੰ ਆਪਣੇ ਖੇਤਾਂ ਵਿਚੋਂ ਪੱਠਣ ਵੱਢਣ ਜਾ ਰਿਹਾ ਸੀ ਕਿ ਉਸਨੂੰ ਲੁਟੇਰੇ ਪੈ ਗਏ। ਲੁਟੇਰਿਆਂ ਨੇ ਉਸ ਕੋਲੋਂ ਨਕਦੀ ਤੇ ਮੋਬਾਈਲ ਮੰਗਿਆ ਪਰ ਉਸ ਕੋਲ ਨਹੀਂ ਸੀ ਤਾਂ ਲੁਟੇਰਿਆਂ ਨੇ ਉਸਨੂੰ ਗੋਲ਼ੀ ਮਾਰ ਦਿੱਤੀ।
ਵੇਖੋ ਪੂਰੀ ਵੀਡੀਓ-