ਜਲੰਧਰ, 7 ਫਰਵਰੀ| ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਆਸ਼ੂਤੋਸ਼ ਮਹਾਰਾਜ ਜੀ ਪਿਛਲੇ 10 ਸਾਲਾਂ ਤੋਂ ਸਮਾਧੀ ਵਿਚ ਲੀਨ ਹਨ। ਹੁਣ ਉਨ੍ਹਾਂ ਦੀ ਇਕ ਸ਼ਿਸ਼ ਸਾਧਵੀ ਵੀ ਸਮਾਧੀ ਵਿਚ ਜਾ ਰਹੀ ਹੈ ਤੇ ਉਸਨੇ ਦਾਅਵਾ ਕੀਤਾ ਹੈ ਕਿ ਉਹ ਮਹਾਰਾਜ ਜੀ ਨਾਲ ਸਮਾਧੀ ਰਾਹੀਂ ਸੰਪਰਕ ਕਰਨਗੇ ਤੇ ਉਨ੍ਹਾਂ ਨੂੰ ਵਾਪਸ ਲੈ ਕੇ ਆਉਣਗੇ।
ਵੇਖੋ ਵੀਡੀਓ-
https://www.facebook.com/watch/?v=2064230967290353