ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਐਤਵਾਰ ਨੂੰ ਕੋਰੋਨਾ ਦੇ 79 ਨਵੇਂ ਮਾਮਲੇ ਸਾਹਮਣੇ ਆਏ। ਇਹਨਾਂ ਕੇਸਾਂ ਦੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 2015 ਹੋ ਗਈ ਹੈ। ਜ਼ਿਲ੍ਹੇ ਵਿਚ ਐਤਵਾਰ ਨੂੰ ਵੀ ਕੋਰੋਨਾ ਨਾਲ 3 ਮੌਤਾਂ ਹੋਈਆਂ ਹਨ, ਹੁਣ ਕੁਲ ਮੌਤਾਂ ਦੀ ਗਿਣਤੀ 40 ਹੋ ਗਈ ਹੈ। ਜਲੰਧਰ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਠੀਕ ਹੋਣ ਦੀ ਰਫਤਾਰ ਵੀ ਤੇਜ਼ ਹੈ, ਜੁਲਾਈ ਮਹੀਨੇ 1018 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਹੁਣ ਜ਼ਿਲ੍ਹੇ ਵਿਚ 539 ਹੀ ਐਕਟਿਵ ਕੇਸ ਹਨ।
79 ਮਰੀਜ਼ਾਂ ਦੇ ਇਲਾਕਿਆਂ ਦੀ ਜਾਣਕਾਰੀ
ਛੋਟਾ ਸਾਈਪੁਰ
ਪਿੰਡ ਲੁਹਾਰਾ (ਨਕੋਦਰ)
ਪਿੰਡ ਕੋਟਲਾ ਜੰਗ( ਨਕੋਦਰ)
ਕ੍ਰਿਸ਼ੀ ਨਗਰ (ਨਕੋਦਰ)
ਮੁਹੱਲਾ ਸਰਾਏ (ਨਕੋਦਰ)
ਪਿੰਡ ਗੋਹੀਰ (ਨਕੋਦਰ)
ਪਿੰਡ ਸ਼ੰਕਰ
ਸ਼ਹੀਦ ਭਗਤ ਸਿੰਘ ਕਾਲੋਨੀ
ਉਜਾਲਾ ਨਗਰ
ਸਤਨਾਮ ਨਗਰ
ਭਗਵਾਨਪੁਰਾ
ਜਲੰਧਰ ਕੈਂਟ
ਪਿੰਡ ਬੁਲੰਦਪੁਰ
ਰਸਤਾ ਮੁਹੱਲਾ
ਬਸਤੀ ਸ਼ੇਖ਼
ਪਿੰਡ ਕਬੂਲਪੁਰ
ਸੈਂਟ੍ਰਲ ਟਾਊਨ
ਨਿਊ ਗੁਰੂ ਨਾਨਕ ਪੁਰਾ
ਦੀਪ ਨਗਰ (ਕੈਂਟ)
ਸਰਾਏ ਖਾਸ
ਅਰਜੁਨ ਨਗਰ
ਬਸਤੀ ਦਾਨਿਸ਼ਮੰਦਾ
ਨਿਊ ਜਵਾਹਰ ਨਗਰ
ਜਲੰਧਰ ਖਾਸ
ਕਮਲ ਵਿਹਾਰ
ਨਿਊ ਲਕਸ਼ਮੀਪੁਰਾ
ਕੈਲਾਸ਼ ਨਗਰ
ਮਲਕਾ ਚੌਂਕ
ਭਗਤ ਸਿੰਘ ਨਗਰ
ਰਾਮਨਗਰ (ਆਦਮਪੁਰ)
ਸ਼ਿਵਾਜੀਨਗਰ
ਨਿਊ ਕਾਸ਼ੀ ਨਗਰ
ਗੁਜ਼ਰਾਲ ਨਗਰ
ਗੰਗਾ ਅਪਾਰਟਮੈਂਟ
ਦਿਲਬਾਗ ਨਗਰ
ਉਘਮ ਸਿੰਘ ਨਗਰ
ਗ੍ਰੀਨ ਐਨਕਲੇਵ
ਪਿੰਡ ਲਾੜੋਈ
ਜਨਤਾ ਕਾਲੋਨੀ
ਮਾਡਲ ਹਾਊਸ
ਗੋਲਡਨ ਐਵੀਨਿਊ
ਗੁਰੂ ਨਾਨਕ ਨਗਰ
ਵਿਕਾਸ ਵਿਹਾਰ