ਜਲੰਧਰ ਦੇ 187 ਮਰੀਜ਼ਾਂ ਦੇ ਇਲਾਕਿਆਂ ਦੀ ਜਾਣਕਾਰੀ, ਮੌਤਾਂ ਦੀ ਗਿਣਤੀ ਹੋਈ 155, ਰੋਜ਼ 4 ਲੋਕਾਂ ਦੀ ਜਾਂਦੀ ਜਾਨ

0
993

ਜਲੰਧਰ . ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਕੋਰੋਨਾ ਕਾਰਨ 5 ਮੌਤਾਂ ਸਮੇਤ 187 ਮਰੀਜ਼ਾਂ ਨਵੇਂ ਮਰੀਜ਼ ਸਾਹਮਣੇ ਆਏ ਹਨ। ਜਲੰਧਰ ਵਿਚ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹੁਣ ਤੱਕ 155 ਮੌਤਾਂ ਹੋ ਚੁੱਕੀਆਂ ਹਨ। 187 ਕੇਸ ਆਉਣ ਦੇ ਨਾਲ ਜ਼ਿਲ੍ਹੇ ਵਿਚ ਕੋਰੋਨਾ ਮਰੀਜਾਂ ਦੀ ਗਿਣਤੀ 6073 ਹੋ ਗਈ ਹੈ। ਐਕਟਿਵ ਕੇਸ ਹਨ 2016।

ਇਹਨਾਂ ਇਲਾਕਿਆਂ ਤੋਂ ਆਏ 187 ਕੋਰੋਨਾ ਮਰੀਜ਼

ਬਸਤੀ ਸ਼ੇਖ਼
ਸੇਠ ਹੁਕਮ ਚੰਦ ਕਾਲੋਨੀ
ਅਰਜੁਨ ਨਗਰ
ਕਿਸ਼ਨਪੁਰਾ
ਸੰਤੋਖਪੁਰਾ
ਜਿੰਦਾ ਰੋਡ ਮਕਸੂਦਾਂ
ਅਰਬਨ ਅਸਟੇਟ ਫੇਸ-1
ਤੋਪਖਾਨਾ ਬਾਜਾਰ ਕੈਂਟ
ਨਗਰ ਕੌਂਸਲ ਨੂਰਮਹਿਲ
ਸ਼ਿਵ ਨਗਰ
ਨਿਊ ਸੋਢਲ ਨਗਰ
ਬਲਿਊ ਡਾਰਟ
ਪ੍ਰੀਤ ਨਗਰ
ਗੁਰੂ ਨਾਨਕ ਪੁਰਾ ਵੈਸਟ
ਰਾਮ ਨਗਰ
ਖੁਰਲਾ ਕਿੰਗਰਾ
ਲਾਜਪਤ ਨਗਰ
ਪੰਡੋਰੀ ਖਾਸ ਨਕੋਦਰ
ਪਿੰਡ ਸਿੱਧਵਾਂ ਸ਼ਾਹਕੋਟ
ਸ਼ਾਹਕੋਟ
ਪਿੰਡ ਬਾਜਵਾ ਖੁਰਦ
ਪਰਾਗਪੁਰ
ਪਿੰਡ ਨੰਗਲ
ਪਿੰਡ ਸਿੰਘਪੁਰ
ਪਿੰਡ ਪੰਜਢੇਰ
ਪਿੰਡ ਸੈਫਾਬਾਦ
ਪਿੰਡ ਬਾਮਣੀਆਂ ਸ਼ਾਹਕੋਟ
ਪਿੰਡ ਗੜ੍ਹਾ ਫਿਲੌਰ
ਪਿੰਡ ਟਾਗਰ ਫਿਲੌਰ
ਮੁਹੱਲਾ ਰਾਜਪੂਤਾਨਾ ਫਿਲੌਰ
ਪਿੰਡ ਸ਼ੰਕਰ ਸੈਨਿਕ ਕਾਲੋਨੀ
ਪਿੰਡ ਈਦਾ ਨਗਰ
ਅਸ਼ੋਕ ਵਿਹਾਰ

ਪਿੰਡ ਤੱਲ੍ਹਵਣ
ਭਾਰਗੋ ਕੈਂਪ
ਫ੍ਰੈਡਸ ਕਾਲੋਨੀ
ਸਰਾਏ ਖਾਸ
ਗੁਰੂ ਦੇਵ ਕਾਲੋਨੀ
ਲੋਹੀਆਂ ਖਾਸ
ਇਸਲਾਮ ਗੰਜ
ਗੋਪਾਲ ਨਗਰ
ਮੁਹੱਲਾ ਨੰਬਰ 2 ( ਜਲੰਧਰ ਕੈਂਟ)
ਸੂਰਿਯਾ ਐਨਕਲੇਵ
ਲਾਜਪਤ ਨਗਰ
ਮੁਹੱਲਾ ਚਿੰਤਪੁਰਨੀ(ਗੜ੍ਹਾ)
ਵਿਸ਼ਕਰਮਾ ਮਾਰਕਿਟ
ਸ਼ਹੀਦ ਉਧਮ ਸਿੰਘ ਨਗਰ
ਸੇਠ ਹੁਕਮ ਚੰਦ ਕਾਲੋਨੀ
ਕ੍ਰਿਸ਼ਨਾ ਨਗਰ
ਆਦਰਸ਼ ਨਗਰ
ਦਕੋਹਾ
ਸੈਂਟਰਲ ਟਾਊਨ
ਜਸਵੰਤ ਨਗਰ
ਸਰਸਵਤੀ ਵਿਹਾਰ
ਗੋਬਿੰਦ ਨਗਰ
ਨਿਊ ਗੁਰੂ ਅਮਰਦਾਸ ਨਗਰ
ਵਰਿਆਮ ਨਗਰ
ਸ਼ੁਭਾਸ ਨਗਰ
ਪਿੰਡ ਈਦਾ ਨਕੋਦਰ
ਪਿੰਡ ਮਊਵਾਲ ਬਿਲਗਾ
ਲੱਧੇਵਾਲੀ
ਦਾਦਾ ਕਾਲੋਨੀ
ਡੀ.ਸੀ ਦਫ਼ਤਰ