ਅੰਮ੍ਰਿਤਸਰ : ਸਹੇਲੀ ਨੂੰ ਦੋਸਤਾਂ ਨਾਲ ਰਲ਼ ਕੇ ਵੱਢ ਆਇਆ ਮੁੰਡਾ, ਕਹਿੰਦਾ- ਸਭ ਕੁਝ ਖਾ ਪੀ ਕੇ ਮੁੱਕਰ ਗਈ ਸੀ, ਵੇਖੋ ਵੀਡੀਓ

0
549

ਅੰਮ੍ਰਿਤਸਰ| ਸੋਸ਼ਲ ਮੀਡੀਆ ਨੇ ਪੰਜਾਬ ਦੀ ਜਵਾਨੀ ਨੂੰ ਕਾਫੀ ਪ੍ਰਭਾਵਿਤ ਕਰਕੇ ਰੱਖਿਆ ਹੈ। ਆਏ ਦਿਨ ਕੋਈ ਨਾ ਕੋਈ ਖਬਰ ਆਈ ਹੀ ਰਹਿੰਦੀ ਹੈ, ਜਿਸ ਨਾਲ ਨੌਜਵਾਨ ਪੀੜ੍ਹੀ ਦੀ ਭਟਕਣ ਦਾ ਪਤਾ ਲੱਗਦਾ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿਥੇ ਇਕ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਹੈ। ਕਿਉਂਕਿ ਉਸਨੇ ਉਸੇ ਲੜਕੀ ਉਤੇ ਹਮਲਾ ਕੀਤਾ, ਜਿਸ ਨਾਲ ਉਸ ਦਾ ਅਫੇਅਰ ਚੱਲ ਰਿਹਾ ਸੀ।

ਪੜ੍ਹੋ ਪੂਰਾ ਵੇਰਵਾ-