ਅੰਮ੍ਰਿਤਸਰ : ਪਿਓ ਦੇ ਭੋਗ ਦਾ ਸਾਮਾਨ ਲੈਣ ਗਏ 2 ਨੌਜਵਾਨਾਂ ਦੀਆਂ ਤੋੜੀਆਂ ਬਾਹਵਾਂ, ਸਰਪੰਚ ਖਿਲਾਫ ਕੀਤੀ ਸ਼ਿਕਾਇਤ ਦੀ ਮਿਲੀ ਸਜ਼ਾ

0
411

ਅੰਮ੍ਰਿਤਸਰ| ਅੰਮ੍ਰਿਤਸਰ ਤੋਂ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ 2 ਨੌਜਵਾਨਾਂ ਉਤੇ ਮਹਿਜ਼ ਇਸੇ ਗੱਲ ਦੇ ਚਲਦਿਆਂ ਹਮਲਾ ਕਰ ਦਿੱਤਾ ਗਿਆ ਕਿਉਂ ਕਿ ਉਕਤ ਨੌਜਵਾਨਾਂ ਨੇ ਸਰਪੰਚ ਵਲੋਂ ਕੀਤੇ ਘਪਲੇ ਦੀ ਸ਼ਿਕਾਇਤ ਕੀਤੀ ਸੀ।

ਸਰਪੰਚ ਨੇ ਦੋਵਾਂ ਨੌਜਵਾਨਾਂ ਉਤੇ ਜਾਨਲੇਵਾ ਹਮਲਾ ਕਰਕੇ ਉਨ੍ਹਾਂ ਦੀਆਂ ਬਾਹਵਾਂ ਤੋੜ ਦਿੱਤੀਆਂ।

ਪੜ੍ਹੋ ਪੂਰੀ ਖਬਰ-