ਅੰਮ੍ਰਿਤਪਾਲ ਦੇ ਚਾਚੇ ਨੂੰ ਡਿਬਰੂਗੜ੍ਹ ਜੇਲ ਲੈ ਕੇ ਪਹੁੰਚੀ ਪੁਲਿਸ, ਕਈ ਸਾਥੀ ਵੀ ਲਿਆਂਦੇ

0
249

ਅਸਾਮ/ਡਿਬਰੂਗੜ੍ਹ | ਅੰਮ੍ਰਿਤਪਾਲ ਦੇ ਚਾਚਾ ਨੂੰ ਪੁਲਿਸ ਅਸਾਮ ਦੀ ਕੇਂਦਰੀ ਜੇਲ ਲੈ ਕੇ ਪਹੁੰਚ ਗਈ ਹੈ। ਦੱਸਣਯੋਗ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਤੋਂ ਪਹਿਲਾਂ ਉਸ ਦੇ ਕਈ ਹੋਰ ਸਾਥੀ ਅਸਾਮ ਦੇ ਡਿਬਰੂਗੜ੍ਹ ਦੀ ਕੇਂਦਰੀ ਜੇਲ ‘ਚ ਸ਼ਿਫਤ ਕੀਤੇ ਜਾ ਚੁੱਕੇ ਹਨ।

ਹਰਜੀਤ ਸਿੰਘ ਵੱਲੋਂ 19 ਮਾਰਚ ਦੀ ਰਾਤ ਨੂੰ ਸਿਰੰਡਰ ਕੀਤਾ ਗਿਆ ਸੀ। ਅੰਮ੍ਰਿਤਪਾਲ ਸਿੰਘ ਦੇ ਕਈ ਸਮਰਥਕਾਂ ਨੂੰ ਵੀ ਇਸੇ ਜੇਲ ‘ਚ ਰੱਖਿਆ ਗਿਆ ਹੈ।