ਲੌਕਡਾਊਨ ‘ਚ ਨੌਕਰੀ ਗਈ ਤਾਂ ਨੌਜਵਾਨ ਨੇ ਐਕਟਿਵਾ ‘ਤੇ ਹੀ ਖੋਲ੍ਹ ਲਈ ਦੁਕਾਨ, ਵੇਖੋ ਵੀਡੀਓ

0
10416

ਜਲੰਧਰ | ਜੇ ਕੁਝ ਕਰਨ ਦਾ ਹੌਸਲਾ ਹੋਵੇ ਤਾਂ ਕੁਝ ਵੀ ਮੁਸ਼ਕਲ ਨਹੀਂ। ਲੌਕਡਾਊਨ ਵਿੱਚ ਇੱਕ ਨੌਜਵਾਨ ਦੀ ਨੌਕਰੀ ਚਲੀ ਗਈ। ਉਸ ਨੇ ਸਿਸਟਮ ਨੂੰ ਕੋਸਣ ਦੀ ਥਾਂ ਐਕਟਿਵਾ ਉੱਤੇ ਹੀ ਟਾਈਪਿੰਗ ਅਤੇ ਪ੍ਰੀਟਿੰਗ ਦੇ ਕੰਮ ਕਰਨ ਵਾਲਾ ਕੈਫੇ ਖੋਲ੍ਹ ਲਿਆ।

ਜਲੰਧਰ ਦੇ ਡੀਸੀ ਦਫਤਰ ਦੇ ਸਾਹਮਣੇ ਤੋਂ ਜੇਕਰ ਤੁਸੀਂ ਲੰਘੋਂ ਤਾਂ ਇਸ ਹੌਸਲੇ ਵਾਲੇ ਨੌਜਵਾਨ ਨੂੰ ਜ਼ਰੂਰ ਮਿਲ ਸਕਦੇ ਹੋ। ਇੱਥੇ ਇਹ ਟਾਈਪਿੰਗ ਤੋਂ ਲੈ ਕੇ ਹੋਰ ਵੀ ਬਹੁਤ ਕੁਝ ਕੰਮ ਕਰਦਾ ਹੈ।

ਨੌਟਵਾਨ ਨੇ ਐਕਟਿਵਾ ਉੱਤੇ ਹੀ ਬੈਟਰੀ ਰੱਖ ਕੇ ਜੁਗਾੜ ਨਾਲ ਕੰਮ ਸ਼ੁਰੂ ਕਰ ਲਿਆ। ਤੁਸੀਂ ਵੀ ਇਸ ਨੌਜਵਾਨ ਦੀ ਵੀਡੀਓ ਵੇਖ ਕੇ ਇਸ ਦੀ ਤਾਰੀਫ ਜ਼ਰੂਰ ਕਰੋਗੇ…

ਵੇਖੋ ਵੀਡੀਓ

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।