ਆਦਮਪੁਰ-ਦਿੱਲੀ ਦੀ ਫਲਾਈਟ 31 ਅਗਸਤ ਤੱਕ ਰੱਦ

0
135

ਜਲੰਧਰ | ਆਦਮਪੁਰ-ਦਿੱਲੀ ਦੀ ਸਪਾਈਸਜੈੱਟ ਫਲਾਈਟ 31 ਅਗਸਤ ਤੱਕ ਰੱਦ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਇਹ ਉਡਾਣ 31 ਜੁਲਾਈ ਤੱਕ ਰੱਦ ਕੀਤੀ ਗਈ ਸੀ।

ਆਦਮਪੁਰ-ਦਿੱਲੀ ਦੀ ਇਹ ਇਕੋ-ਇਕ ਫਲਾਈਟ ਮਾਰਚ ਤੋਂ ਹੀ ਬੰਦ ਪਈ ਹੈ। ਸਪਾਈਸਜੈੱਟ ਨੇ ਆਦਮਪੁਰ ਤੋਂ ਦਿੱਲੀ ਤੋਂ ਇਲਾਵਾ ਮੁੰਬਈ ਤੇ ਜੈਪੁਰ ਲਈ ਵੀ ਫਲਾਈਟ ਦਾ ਸੰਚਾਲਨ ਸ਼ੁਰੂ ਕੀਤਾ ਸੀ ਪਰ ਮਾਰਚ ਮਹੀਨੇ ਤੋਂ ਬਾਅਦ ਤੋਂ ਹੀ ਇਹ ਬੰਦ ਹੈ।

ਮੋਹਾਲੀ, ਅੰਮ੍ਰਿਤਸਰ ਤੇ ਪਠਾਨਕੋਟ ਏਅਰਪੋਰਟ ਤੋਂ ਫਲਾਈਟਾਂ ਦਾ ਸੰਚਾਲਨ ਜਾਰੀ ਹੈ ਪਰ ਸਿਰਫ ਆਦਮਪੁਰ ਏਅਰਪੋਰਟ ‘ਤੇ ਹੀ ਫਲਾਈਟਾਂ ਬੰਦ ਹਨ।

(Sponsored : ਜਲੰਧਰ ‘ਚ ਸਭ ਤੋਂ ਸਸਤੇ ਸੂਟਕੇਸ ਖਰੀਦਣ ਅਤੇ ਬੈਗ ਬਣਵਾਉਣ ਲਈ ਕਾਲ ਕਰੋ – 9646-786-001)

(ਨੋਟ- ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।