Facebook Instagram Twitter Youtube
  • Home
  • ਪੰਜਾਬ
    • ਮੁੱਖ ਖਬਰਾਂ
    • ਅੰਮ੍ਰਿਤਸਰ
    • ਜਲੰਧਰ
    • ਲੁਧਿਆਣਾ
    • ਗੁਰਦਾਸਪੁਰ
    • ਤਰਨਤਾਰਨ
    • ਫਿਰੋਜ਼ਪੁਰ
    • ਪਠਾਨਕੋਟ
    • ਪਟਿਆਲਾ
    • ਹੁਸ਼ਿਆਰਪੁਰ
    • ਕਪੂਰਥਲਾ
    • ਮੋਗਾ
    • ਸੰਗਰੂਰ
    • ਬਰਨਾਲਾ
    • ਫਾਜ਼ਿਲਕਾ
    • ਮਾਨਸਾ
    • ਬਠਿੰਡਾ
    • ਰੂਪਨਗਰ
    • ਫਰੀਦਕੋਟ
    • ਸ੍ਰੀ ਮੁਕਤਸਰ ਸਾਹਿਬ
    • ਫਤਿਹਗੜ੍ਹ ਸਾਹਿਬ
    • ਐਸ ਬੀ ਐਸ ਨਗਰ/ਨਵਾਂਸ਼ਹਿਰ
    • ਐਸਏਐਸ ਨਗਰ/ਮੋਹਾਲੀ
    • ਮੁੱਖ ਖਬਰਾਂ
    • ਅੰਮ੍ਰਿਤਸਰ
    • ਜਲੰਧਰ
    • ਲੁਧਿਆਣਾ
    • ਫਾਜ਼ਿਲਕਾ
    • ਗੁਰਦਾਸਪੁਰ
    • ਤਰਨਤਾਰਨ
    • ਫਿਰੋਜ਼ਪੁਰ
    • ਪਠਾਨਕੋਟ
    • ਪਟਿਆਲਾ
    • ਐਸਏਐਸ ਨਗਰ/ਮੋਹਾਲੀ
    • ਐਸ ਬੀ ਐਸ ਨਗਰ/ਨਵਾਂਸ਼ਹਿਰ
    • ਫਤਿਹਗੜ੍ਹ ਸਾਹਿਬ
    • ਸ੍ਰੀ ਮੁਕਤਸਰ ਸਾਹਿਬ
    • ਫਰੀਦਕੋਟ
    • ਰੂਪਨਗਰ
    • ਬਠਿੰਡਾ
    • ਮਾਨਸਾ
    • ਫਾਜ਼ਿਲਕਾ
  • ਨੈਸ਼ਨਲ
  • ਦੁਨੀਆ
  • ਮਨੋਰੰਜਨ
    • ਫਿਲਮ ਰਿਵੀਊ
    • ਬਾਲੀਵੁੱਡ
    • ਪਾਲੀਵੁੱਡ
    • ਹਾਲੀਵੁੱਡ
    • ਮਿਊਜ਼ਿਕ
  • ਵੀਡਿਓ
  • More
    • ਸਾਇੰਸ
    • ਸਿੱਖਿਆ
    • ਵੁਮਨ
    • ਵਪਾਰ
    • ਸਪੋਰਟਸ
    • ਹੈਲਥ ਐਂਡ ਫਿਟਨੈਸ
    • ਧਰਮ
    • ਵਾਇਰਲ
    • ਮੀਡੀਆ
    • ਖੇਤੀਬਾੜੀ
    • ਗੈਜੇਟ
  • English
    • Jalandhar
    • Special Interview
    • How to
    • National
    • Gadgets and AutoMobiles
    • Startup Stories
    • How to
    • National
    • Gadgets and AutoMobiles
  • Special Interview
Search
Tuesday, November 3, 2026
Facebook Instagram Twitter Youtube
Sign in
Welcome! Log into your account
Forgot your password? Get help
Privacy Policy
Password recovery
Recover your password
A password will be e-mailed to you.
Punjabi Bulletin Punjabi Bulletin
Punjabi Bulletin Punjabi Bulletin
  • Home
  • ਪੰਜਾਬ
    • Allਮੁੱਖ ਖਬਰਾਂਅੰਮ੍ਰਿਤਸਰਜਲੰਧਰਲੁਧਿਆਣਾਗੁਰਦਾਸਪੁਰਤਰਨਤਾਰਨਫਿਰੋਜ਼ਪੁਰਪਠਾਨਕੋਟਪਟਿਆਲਾਹੁਸ਼ਿਆਰਪੁਰਕਪੂਰਥਲਾਮੋਗਾਸੰਗਰੂਰਬਰਨਾਲਾਫਾਜ਼ਿਲਕਾਮਾਨਸਾਬਠਿੰਡਾਰੂਪਨਗਰਫਰੀਦਕੋਟਸ੍ਰੀ ਮੁਕਤਸਰ ਸਾਹਿਬਫਤਿਹਗੜ੍ਹ ਸਾਹਿਬਐਸ ਬੀ ਐਸ ਨਗਰ/ਨਵਾਂਸ਼ਹਿਰਐਸਏਐਸ ਨਗਰ/ਮੋਹਾਲੀ
      ਚੰਡੀਗੜ੍ਹ

      ਰਚਨਾਤਮਕਤਾ ਅਤੇ ਮਾਸੂਮੀਅਤ ਦਾ ਸੁਮੇਲ: ‘ਦਿ ਕ੍ਰਿਏਟਿਵ ਬੀਜ਼’ ਨੇ ਕਿਡਪ੍ਰਿਨਿਓਰ ਸਮਾਗਮ…

      ਅੰਮ੍ਰਿਤਸਰ

      ਅੰਮ੍ਰਿਤਸਰ ਸਾਊਥ ਤੋਂ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਮਿਲੀ AAP ਦੀ…

      ਨੈਸ਼ਨਲ

      ਲੁਧਿਆਣਾ ਪਟਾਕਿਆਂ ਦੇ ਗੁਦਾਮ ’ਚ ਅੱਗ ਦਾ ਮਾਮਲਾ: 28 ਸਾਲਾ ਸਾਹਿਲ…

      ਅੰਮ੍ਰਿਤਸਰ

      ਅੰਮ੍ਰਿਤਸਰ ’ਚ ਨਸ਼ਾ ਤਸਕਰਾਂ ’ਤੇ ਪੁਲਿਸ ਦਾ ਸ਼ਿਕੰਜਾ, 95 ਫ਼ੀਸਦੀ ਤੱਕ…

    • ਮੁੱਖ ਖਬਰਾਂ
    • ਅੰਮ੍ਰਿਤਸਰ
    • ਜਲੰਧਰ
    • ਲੁਧਿਆਣਾ
    • ਫਾਜ਼ਿਲਕਾ
    • ਗੁਰਦਾਸਪੁਰ
    • ਤਰਨਤਾਰਨ
    • ਫਿਰੋਜ਼ਪੁਰ
    • ਪਠਾਨਕੋਟ
    • ਪਟਿਆਲਾ
    • ਐਸਏਐਸ ਨਗਰ/ਮੋਹਾਲੀ
    • ਐਸ ਬੀ ਐਸ ਨਗਰ/ਨਵਾਂਸ਼ਹਿਰ
    • ਫਤਿਹਗੜ੍ਹ ਸਾਹਿਬ
    • ਸ੍ਰੀ ਮੁਕਤਸਰ ਸਾਹਿਬ
    • ਫਰੀਦਕੋਟ
    • ਰੂਪਨਗਰ
    • ਬਠਿੰਡਾ
    • ਮਾਨਸਾ
    • ਫਾਜ਼ਿਲਕਾ
  • ਨੈਸ਼ਨਲ
    • ਚੰਡੀਗੜ੍ਹ

      ਰਚਨਾਤਮਕਤਾ ਅਤੇ ਮਾਸੂਮੀਅਤ ਦਾ ਸੁਮੇਲ: ‘ਦਿ ਕ੍ਰਿਏਟਿਵ ਬੀਜ਼’ ਨੇ ਕਿਡਪ੍ਰਿਨਿਓਰ ਸਮਾਗਮ…

      ਅੰਮ੍ਰਿਤਸਰ

      ਅੰਮ੍ਰਿਤਸਰ ਸਾਊਥ ਤੋਂ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਮਿਲੀ AAP ਦੀ…

      ਨੈਸ਼ਨਲ

      ਲੁਧਿਆਣਾ ਪਟਾਕਿਆਂ ਦੇ ਗੁਦਾਮ ’ਚ ਅੱਗ ਦਾ ਮਾਮਲਾ: 28 ਸਾਲਾ ਸਾਹਿਲ…

      ਅੰਮ੍ਰਿਤਸਰ

      ਅੰਮ੍ਰਿਤਸਰ ’ਚ ਨਸ਼ਾ ਤਸਕਰਾਂ ’ਤੇ ਪੁਲਿਸ ਦਾ ਸ਼ਿਕੰਜਾ, 95 ਫ਼ੀਸਦੀ ਤੱਕ…

      ਨੈਸ਼ਨਲ

      ਭਗਵੰਤ ਮਾਨ ਸਰਕਾਰ ਦੀ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ: ਪੰਜ…

  • ਦੁਨੀਆ
    • ਦੁਨੀਆ

      ਅੰਮ੍ਰਿਤਸਰ ’ਚ ਸਰਹੱਦ ਪਾਰੋਂ ਚੱਲ ਰਹੇ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼,…

      ਦੁਨੀਆ

      ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਹਰਿਮੰਦਰ ਸਾਹਿਬ…

      ਦੁਨੀਆ

      ਪੰਜਾਬ ਵੱਲੋਂ ਪਹਿਲੀ ਵਾਰ ਏਸ਼ੀਆਈ ਹਾਕੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ; ਮੁੱਖ ਮੰਤਰੀ…

      ਦੁਨੀਆ

      *ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੁੱਲ੍ਹਣਾ ਚਾਹੀਦਾ ਹੈ; ਧਾਰਮਿਕ ਭਾਵਨਾ ਦੇ…

      ਦੁਨੀਆ

      ਜਲੰਧਰ ’ਚ ਦਿਨ-ਦਿਹਾੜੇ ਬਜ਼ੁਰਗ ਨਾਲ ਲੁੱਟ, ਕੁੜੀ ਨੇ ਗੱਲਾਂ ’ਚ ਉਲਝਾਇਆ,…

  • ਮਨੋਰੰਜਨ
    • Allਫਿਲਮ ਰਿਵੀਊਬਾਲੀਵੁੱਡਪਾਲੀਵੁੱਡਹਾਲੀਵੁੱਡਮਿਊਜ਼ਿਕ
      ਦੁਨੀਆ

      ਮਸ਼ਹੂਰ ਗਾਇਕਾ ਆਸ਼ਾ ਭੌਂਸਲੇ ਦਾ 92 ਸਾਲ ਦੀ ਉਮਰ ‘ਚ ਦਿਹਾਂਤ

      ਨੈਸ਼ਨਲ

      NCW ਨੇ ਅਸ਼ਲੀਲ ਗਾਣੇ ਨੂੰ ਲੈ ਕੇ ਜਾਰੀ ਕੀਤੇ ਸੰਮਨ, ਅਦਾਕਾਰਾ…

      ਦੁਨੀਆ

      ਕੁਵੈਤ ਤੋਂ ਸੁਰੱਖਿਅਤ ਮੁੰਬਈ ਵਾਪਸ ਆਈ ਅਦਾਕਾਰਾ, ਪਹੁੰਚਦੇ ਹੀ ਪੋਸਟ ਕੀਤਾ…

      ਕ੍ਰਾਇਮ ਅਤੇ ਨਸ਼ਾ

      ਕੈਨੇਡਾ ’ਚ ਮਸ਼ਹੂਰ ਪੰਜਾਬੀ ਗਾਇਕ ਵੀਰ ਦਵਿੰਦਰ ਦੇ ਘਰ ’ਤੇ ਅੰਨ੍ਹੇਵਾਹ…

  • ਵੀਡਿਓ
  • More
    • Allਸਾਇੰਸਸਿੱਖਿਆਵੁਮਨਵਪਾਰਸਪੋਰਟਸਹੈਲਥ ਐਂਡ ਫਿਟਨੈਸਧਰਮਵਾਇਰਲਮੀਡੀਆਖੇਤੀਬਾੜੀਗੈਜੇਟ
      ਸਪੋਰਟਸ

      ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਵੱਲੋਂ ਓਲੰਪੀਅਨ ਮਨਪ੍ਰੀਤ ਸਿੰਘ ਦਾ…

      ਸਿੱਖਿਆ

      ਪੇਪਰ ਲੀਕ ਦੇ ਦੋਸ਼ਾਂ ਵਿਚਕਾਰ NTA ਨੇ NEET UG 2026 ਦੀ…

      ਦੁਨੀਆ

      LPG ਸਿਲੰਡਰ ਦੀ ਕੀਮਤ ਵਿੱਚ ਵੱਡਾ ਵਾਧਾ, ਕੀਮਤ 993 ਰੁਪਏ ਵਧਾਈ,…

      ਦੁਨੀਆ

      ਦੁੱਧ ਦੀਆਂ ਕੀਮਤਾਂ ਵਿੱਚ ਵਾਧਾ: ਪੰਜਾਬ ਸਰਕਾਰ ਦਾ ਡੇਅਰੀ ਕਿਸਾਨਾਂ ਨੂੰ…

  • English
    • AllJalandharSpecial InterviewHow toNationalGadgets and AutoMobilesStartup Stories
      National

      ਕਟਕ ਦੇ ਹਸਪਤਾਲ ‘ਚ ਅੱਗ ਲੱਗਣ ਨਾਲ 10 ਮਰੀਜ਼ਾਂ ਦੀ ਮੌਤ,…

      Jalandhar

      Jalandhar Police Commissioner Swapan Sharma Takes Stern Action Against Rule-Breakers

      English

      Sheetal Angural’s link with drug mafia new headache for BJP

      English

      No need to worry about fuel supply, people should not to…

    • How to
    • National
    • Gadgets and AutoMobiles
  • Special Interview
After Post -2
After Text-1
Home ਪੰਜਾਬ ਐਸਏਐਸ ਨਗਰ/ਮੋਹਾਲੀ ਭੜਕਾਊ ਭਾਸ਼ਣ ਦੇਣ ਵਾਲਿਆਂ ਖਿਲਾਫ਼ ਐਕਸ਼ਨ, ਧਾਰਮਿਕ ਆਗੂਆਂ ਦੇ ਸੋਸ਼ਲ ਮੀਡੀਆ ਖਾਤਿਆਂ...
  • ਪੰਜਾਬ
  • ਐਸਏਐਸ ਨਗਰ/ਮੋਹਾਲੀ
  • ਕ੍ਰਾਇਮ ਅਤੇ ਨਸ਼ਾ
  • More
  • ਮੀਡੀਆ
  • ਮੁੱਖ ਖਬਰਾਂ
  • ਵਾਇਰਲ

ਭੜਕਾਊ ਭਾਸ਼ਣ ਦੇਣ ਵਾਲਿਆਂ ਖਿਲਾਫ਼ ਐਕਸ਼ਨ, ਧਾਰਮਿਕ ਆਗੂਆਂ ਦੇ ਸੋਸ਼ਲ ਮੀਡੀਆ ਖਾਤਿਆਂ ‘ਤੇ ਖੁਫੀਆ ਏਜੰਸੀ ਰੱਖੇਗੀ ਨਜ਼ਰ

By
Admin
-
November 20, 2022
0
554
Share
Facebook
Twitter
Pinterest
WhatsApp

    ਚੰਡੀਗੜ੍ਹ।ਅੰਮ੍ਰਿਤਸਰ ‘ਚ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਅਤੇ ਕੋਟਕਪੂਰਾ ‘ਚ ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲ ਤੋਂ ਬਾਅਦ ਖੁਫੀਆ ਏਜੰਸੀਆਂ ਐਕਟਿਵ ਹੋ ਗਈਆਂ ਹਨ। ਉਨ੍ਹਾਂ ਨੇ ਹੁਣ ਪੰਜਾਬ ਦੇ ਧਾਰਮਿਕ ਆਗੂਆਂ ਦੇ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਸੋਸ਼ਲ ਮੀਡੀਆ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਇੱਥੋਂ ਹੀ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

    ਇਸ ਤੋਂ ਇਲਾਵਾ ਹਾਈ-ਥੈਰੇਟ ‘ਤੇ ਚੱਲ ਰਹੇ ਸਾਰੇ ਲੋਕਾਂ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਨ੍ਹਾਂ ਆਗੂਆਂ ਦੀ ਸੁਰੱਖਿਆ ਵਿਚ ਕੋਈ ਢਿੱਲ ਨਾ ਵਰਤੀ ਜਾਵੇ, ਇਸ ਲਈ ਟੀਮਾਂ ਲਗਾਤਾਰ ਸੁਰੱਖਿਆ ਦਾ ਜਾਇਜ਼ਾ ਲੈ ਰਹੀਆਂ ਹਨ। ਇਸ ਚੈਕਿੰਗ ਤਹਿਤ ਪਿਛਲੇ ਦਿਨੀਂ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਦੇ ਘਰ ਦੇ ਸਾਹਮਣੇ ਸਖ਼ਤ ਸੁਰੱਖਿਆ ਤਾਇਨਾਤ ਕਰਦੇ ਹੋਏ ਬਾਰਦਾਨੇ ਰੱਖ ਕੇ ਚਾਰਦੀਵਾਰੀ ਕੀਤੀ ਗਈ। ਇਸ ਦੇ ਨਾਲ ਹੀ ਮੰਡ ਨੂੰ ਨਜ਼ਰਬੰਦ ਕਰ ਦਿੱਤਾ ਗਿਆ।

    ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਬਿਆਨ ਦੇਣ ਵਾਲੇ ਨੇਤਾਵਾਂ ਨੂੰ ਸਭ ਤੋਂ ਵੱਧ ਧਮਕੀਆਂ ਮਿਲਣ ਤੋਂ ਬਾਅਦ ਹੀ ਇੰਟੈਲੀਜੈਂਸ ਨੇ ਇੰਟਰਵਿਊ ਅਤੇ ਬਿਆਨਬਾਜ਼ੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਰੇ ਆਗੂਆਂ ਨੂੰ ਭੜਕਾਊ ਭਾਸ਼ਣ ਦੇਣ ਤੋਂ ਵਰਜਿਆ ਗਿਆ ਹੈ। ਇਸੇ ਲਈ ਇੰਟੈਲੀਜੈਂਸ ਨੇ ਜ਼ਿਲ੍ਹੇ ਦੇ 6 ਲੋਕਾਂ ਦੀ ਟੀਮ ਨੂੰ ਸੋਸ਼ਲ ਮੀਡੀਆ ‘ਤੇ ਹੀ ਨਜ਼ਰ ਰੱਖਣ ਲਈ ਕਿਹਾ ਕਿ ਕਿਹੜਾ ਨੇਤਾ ਕਿਸ ਤਰ੍ਹਾਂ ਦੇ ਬਿਆਨ ਦੇ ਰਿਹਾ ਹੈ। ਜੇਕਰ ਕੋਈ ਉਕਸਾਉਂਦਾ ਹੈ ਤਾਂ ਉਸ ਪੋਸਟ ਨੂੰ ਬਲਾਕ ਕਰ ਦਿੱਤਾ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

    • TAGS
    • account]
    • chandigarh
    • ib
    • punjabibulletin
    • punjabnews
    • religiousleader
    • socialmedia
    Share
    Facebook
    Twitter
    Pinterest
    WhatsApp
      Previous articleBreaking news : ਜਿਉਂਦਾ ਹੈ ਅੱਤਵਾਦੀ ਰਿੰਦਾ ਸੰਧੂ ! ਖੁਦ ਪੋਸਟ ਪਾ ਕੇ ਕੀਤਾ ਦਾਅਵਾ ?
      Next articleਪੰਜਾਬ ‘ਚ ਅਗਲੇ ਹਫਤੇ ਬਦਲੇਗਾ ਮੌਸਮ ਦਾ ਮਿਜਾਜ਼, ਧੁੰਦ ਅਤੇ ਕੋਹਰਾ ਪੈਣਾ ਹੋਵੇਗਾ ਸ਼ੁਰੂ
      Admin
      Admin
      www.PunjabiBulletin.in

      RELATED ARTICLESMORE FROM AUTHOR

      ਚੰਡੀਗੜ੍ਹ

      ਰਚਨਾਤਮਕਤਾ ਅਤੇ ਮਾਸੂਮੀਅਤ ਦਾ ਸੁਮੇਲ: ‘ਦਿ ਕ੍ਰਿਏਟਿਵ ਬੀਜ਼’ ਨੇ ਕਿਡਪ੍ਰਿਨਿਓਰ ਸਮਾਗਮ ਵਿੱਚ ਨਵੀਨਤਾਕਾਰੀ ਉਤਪਾਦਾਂ ਨਾਲ ਸਭ ਦਾ ਦਿਲ ਜਿੱਤਿਆ

      ਅੰਮ੍ਰਿਤਸਰ

      ਅੰਮ੍ਰਿਤਸਰ ਸਾਊਥ ਤੋਂ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਮਿਲੀ AAP ਦੀ ਟਿਕਟ, ਸਮਰਥਕਾਂ ਨੇ ਢੋਲ-ਭੰਗੜੇ ਨਾਲ ਮਨਾਇਆ ਜਸ਼ਨ

      ਨੈਸ਼ਨਲ

      ਲੁਧਿਆਣਾ ਪਟਾਕਿਆਂ ਦੇ ਗੁਦਾਮ ’ਚ ਅੱਗ ਦਾ ਮਾਮਲਾ: 28 ਸਾਲਾ ਸਾਹਿਲ ਸਬਰਵਾਲ ਦਾ ਅੰਤਿਮ ਸਸਕਾਰ, ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ

      ਅੰਮ੍ਰਿਤਸਰ

      ਅੰਮ੍ਰਿਤਸਰ ’ਚ ਨਸ਼ਾ ਤਸਕਰਾਂ ’ਤੇ ਪੁਲਿਸ ਦਾ ਸ਼ਿਕੰਜਾ, 95 ਫ਼ੀਸਦੀ ਤੱਕ ਨਸ਼ੇ ’ਤੇ ਕਾਬੂ ਦਾ ਦਾਅਵਾ, ਪੁਲਿਸ ਕਮਿਸ਼ਨਰ ਨੇ ਲੋਕਾਂ ਨਾਲ ਕੀਤਾ ਸਿੱਧਾ ਸੰਵਾਦ

      ਨੈਸ਼ਨਲ

      ਭਗਵੰਤ ਮਾਨ ਸਰਕਾਰ ਦੀ ਗ਼ੈਰ-ਕਾਨੂੰਨੀ ਮਾਈਨਿੰਗ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ: ਪੰਜ ਸਾਲਾਂ ਦੌਰਾਨ ਪੰਜਾਬ ਭਰ ਵਿੱਚ 1845 ਐਫ.ਆਈ.ਆਰ ਦਰਜ ਅਤੇ 3,988 ਵਾਹਨ ਤੇ ਮਸ਼ੀਨਾਂ...

      ਨੈਸ਼ਨਲ

      ਜਲੰਧਰ: ਲਾਡੋਵਾਲੀ ਰੋਡ ’ਤੇ ਪੈਟਰੋਲ ਪੰਪ ਦੇ ਕਮਰੇ ’ਚ ਲੱਗੀ ਅੱਗ, ਮਚੀ ਹਫੜਾ-ਦਫੜੀ

      ਜਲੰਧਰ

      ਜਲੰਧਰ: ਟਰੈਕਟਰ ਅਤੇ ਟਰੱਕ ਵਿਚਾਲੇ ਭਿਆਨਕ ਟੱਕਰ, ਇੱਕ ਘੰਟੇ ਦੀ ਮੁਸ਼ੱਕਤ ਮਗਰੋਂ ਕੈਬਿਨ ’ਚ ਫਸੇ ਡਰਾਈਵਰ ਨੂੰ ਕੱਢਿਆ ਬਾਹਰ, 2 ਜ਼ਖ਼ਮੀ

      ਅੰਮ੍ਰਿਤਸਰ

      ਅੰਮ੍ਰਿਤਸਰ ਦੇਹਾਤੀ ਪੁਲਿਸ ਦੀ ਨਸ਼ਿਆਂ ਤੇ ਗੈਂਗਸਟਰਾਂ ਖ਼ਿਲਾਫ਼ ਮੁਹਿੰਮ ਤੇਜ਼, SSP ਕੰਵਲਪ੍ਰੀਤ ਸਿੰਘ ਚਾਹਲ ਨੇ ਲੋਕਾਂ ਤੋਂ ਮੰਗਿਆ ਸਹਿਯੋਗ

      ਨੈਸ਼ਨਲ

      ਲੁਧਿਆਣਾ ਦੀ ਸ਼ਿਮਲਾਪੁਰੀ ਨਹਿਰ ’ਤੇ ਸਥਾਪਿਤ ਹੋਵੇਗਾ ਖੰਡਾ ਸਾਹਿਬ, ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਯਾਦ ’ਚ MLA ਕੁਲਵੰਤ ਸਿੰਘ ਸਿੱਧੂ ਨੇ ਕੀਤਾ ਉਦਘਾਟਨ

      - Advertisement -

      MOST POPULAR

      ਰੂਸ-ਯੂਕ੍ਰੇਨ ਜੰਗ ਨੂੰ 1 ਸਾਲ ਹੋਇਆ ਪੂਰਾ, 3 ਲੱਖ ਮੌਤਾਂ...

      February 24, 2023

      ਅੱਜ ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕਰਨਗੇ ਵੱਡੀ ਕਾਰਵਾਈ

      December 13, 2020

      ਵੱਡੀ ਖਬਰ – ਪੰਜਾਬ ‘ਚ ਹੁਣ ਸ਼ਨੀਵਾਰ ਤੇ ਐਤਵਾਰ ਨੂੰ ਪੂਰਾ...

      June 11, 2020

      ਬ੍ਰੇਕਿੰਗ : ਜਲੰਧਰ ਪੁਲਿਸ ਤੇ ਜੱਗੂ ਭਗਵਾਨਪੁਰੀਆ ਗੈਂਗ ਦੇ ਗੈਂਗਸਟਰ ਵਿਚਾਲੇ...

      December 26, 2024
      Load more

      EDITOR PICKS

      ਰਚਨਾਤਮਕਤਾ ਅਤੇ ਮਾਸੂਮੀਅਤ ਦਾ ਸੁਮੇਲ: ‘ਦਿ ਕ੍ਰਿਏਟਿਵ ਬੀਜ਼’ ਨੇ ਕਿਡਪ੍ਰਿਨਿਓਰ ਸਮਾਗਮ...

      November 1, 2026

      ਅੰਮ੍ਰਿਤਸਰ ਸਾਊਥ ਤੋਂ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਮਿਲੀ AAP ਦੀ...

      October 31, 2026

      ਲੁਧਿਆਣਾ ਪਟਾਕਿਆਂ ਦੇ ਗੁਦਾਮ ’ਚ ਅੱਗ ਦਾ ਮਾਮਲਾ: 28 ਸਾਲਾ ਸਾਹਿਲ...

      October 31, 2026

      POPULAR POSTS

      ਇੰਜੀਨਿਅਰਿੰਗ ਦੀ ਪੜ੍ਹਾਈ ਕਰਕੇ ਇਕ ਹੋਰ ਪੰਜਾਬੀ ਬ੍ਰਿਟਿਸ਼ ਫੌਜ ‘ਚ ਹੋਇਆ...

      September 15, 2020

      ਅੱਜ ਤੋਂ ਸਸਤਾ ਹੋ ਗਿਆ ਗੈਸ ਸਿਲੰਡਰ, ਪੜ੍ਹੋ ਕਿੰਨੀ ਹੈ ਕੀਮਤ

      May 1, 2020

      ਕੋਰੋਨਾ : ਪੰਜਾਬ ਦੇ 4 ਜਿਲ੍ਹੇ ਰੇਡ ਜ਼ੋਨ ‘ਚ ! ਪੜ੍ਹੋ...

      April 14, 2020

      POPULAR CATEGORY

      • ਐਸਏਐਸ ਨਗਰ/ਮੋਹਾਲੀ4553
      • ਐਸ ਬੀ ਐਸ ਨਗਰ/ਨਵਾਂਸ਼ਹਿਰ1380
      • ਫਤਿਹਗੜ੍ਹ ਸਾਹਿਬ1251
      • ਸ੍ਰੀ ਮੁਕਤਸਰ ਸਾਹਿਬ1494
      • ਫਰੀਦਕੋਟ1422
      • ਰੂਪਨਗਰ1378
      • ਬਠਿੰਡਾ1724
      • ਮਾਨਸਾ1600
      • ਫਾਜ਼ਿਲਕਾ1577
      Punjabi Bulletin
      ABOUT US
      Punjabi Bulletin is Leading Punjabi News Channel. Punjabi Bulletin covers latest news in Politics, Entertainment, Bollywood, Business and sports.
      Contact us: Editor@punjabibulletin.in
      FOLLOW US
      Facebook Instagram Twitter Youtube
      • Disclaimer
      • Privacy Policy
      • About us
      • Advertisement
      • Grievance
      © www.PunjabiBulletin.in
      MORE STORIES
      ਐਸਏਐਸ ਨਗਰ/ਮੋਹਾਲੀ

      ਚਰਨਜੀਤ ਸਿੰਘ ਚੰਨੀ ਵਲੋਂ 26 ਨਵੰਬਰ ਤੋਂ ਸੂਬੇ ਭਰ ਵਿੱਚ ‘ਮੁੱਖ...

      Admin - November 19, 2021 0
      ਚੰਡੀਗੜ | ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀਰਵਾਰ ਨੂੰ ਸੂਬੇ ਭਰ ਵਿੱਚ...
      ਐਸਏਐਸ ਨਗਰ/ਮੋਹਾਲੀ

      ਵੱਡੀ ਖਬਰ ! ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਬਣ ਸਕਦੇ ਨੇ...

      Admin - October 12, 2024 0
      ਚੰਡੀਗੜ੍ਹ, 12 ਅਕਤੂਬਰ | ਪੰਜਾਬ ਭਾਜਪਾ 'ਚ ਜਲਦ ਹੀ ਵੱਡੇ ਬਦਲਾਅ ਹੋ ਸਕਦੇ ਹਨ। ਪੰਜਾਬ ਵਿਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਇਹ ਵੱਡਾ ਫੇਰਬਦਲ ਹੋ...