ਖਮਾਣੋਂ ‘ਚ ਪ੍ਰਾਈਵੇਟ ਸਕੂਲ ਦੀ ਬੱਸ 11 ਹਜ਼ਾਰ ਵੋਲਟ ਬਿਜਲੀ ਦੇ ਖੰਭੇ ਨਾਲ ਟਕਰਾਈ

0
1459

ਪਟਿਆਲਾ : ਜ਼ਿਲ੍ਹੇ ਦੇ ਖਮਾਣੋਂ ਕਸਬੇ ‘ਚ ਬੁੱਧਵਾਰ ਸਵੇਰੇ ਇਕ ਨਿੱਜੀ ਸਕੂਲ ਦੀ ਬੱਸ 11,000 ਵੋਲਟ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਫਿਲਹਾਲ ਸਾਰੇ ਬੱਚੇ ਸੁਰੱਖਿਅਤ ਹਨ।