ਚੋਣਾਂ ਤੋਂ ਇੱਕ ਦਿਨ ਪਹਿਲਾਂ ਕਾਂਗਰਸ ਨੇ ਜਾਰੀ ਕੀਤਾ ਮੈਨੀਫੈਸਟੋ, ਔਰਤਾਂ ਨੂੰ ਹਰ ਮਹੀਨੇ 1100 ਰੁਪਏ ਅਤੇ 8 ਸਿਲੰਡਰ ਦੇਣ ਦਾ ਵਾਅਦਾ, ਪੜ੍ਹੋ ਵਾਅਦਿਆਂ ਦੀ ਪੂਰੀ ਲਿਸਟ

0
1729

ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਚੰਡੀਗੜ੍ਹ | ਚੋਣਾਂ ਤੋਂ ਠੀਕ ਇੱਕ ਦਿਨ ਪਹਿਲਾਂ ਕਾਂਗਰਸ ਪਾਰਟੀ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ।

ਕਾਂਗਰਸ ਨੇ ਵੀ ਉਨ੍ਹਾਂ ਗੱਲਾਂ ਦਾ ਹੀ ਵਾਅਦਾ ਕੀਤਾ ਹੈ ਜਿਨ੍ਹਾਂ ਗੱਲਾਂ ਉੱਤੇ ਵਿਰੋਧੀ ਪਾਰਟੀਆਂ ਨੂੰ ਘੇਰਿਆ ਕਰਦੀ ਸੀ।

ਔਰਤਾਂ ਨੂੰ ਕਾਂਗਰਸ ਨੇ 1100 ਰੁਪਏ ਮਹੀਨਾ ਦੇਣ ਤੋਂ ਇਲਾਵਾ ਸਾਲ ਦੇ 8 ਸਿਲੰਡਰ ਮੁਫਤ ਦੇਣ ਦੀ ਗੱਲ ਕੀਤੀ ਹੈ। ਕੁੜੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਲੈਪਟਾਪ ਦੇਣ ਦੀ ਵੀ ਗੱਲ ਹੈ।

ਮੈਨੀਫੈਸਟੋ ‘ਚ ਪੜ੍ਹੋ ਪੂਰੇ ਵਾਅਦੇ