ਪੰਜਾਬਅੰਮ੍ਰਿਤਸਰਕ੍ਰਾਇਮ ਅਤੇ ਨਸ਼ਾਮਾਨਸਾMoreਮੀਡੀਆਮੁੱਖ ਖਬਰਾਂਵਾਇਰਲ ਮਾਨਸਾ ਦਾ 22 ਸਾਲਾ ਮੁੰਡਾ ਨਸ਼ੇ ਦੀ ਓਵਰਡੋਜ਼ ਨੇ ਨਿਗਲਿਆ By Admin - January 22, 2024 0 947 Share FacebookTwitterPinterestWhatsApp ਮਾਨਸਾ, 22 ਜਨਵਰੀ| ਮਾਨਸਾ ਜ਼ਿਲ੍ਹੇ ਦੇ ਪਿੰਡ ਉਭਾ ਵਿੱਚ ਨਸ਼ੇ ਦੀ ਓਵਰਡੋਜ਼ ਨਾਲ 22 ਸਾਲਾ ਨੌਜਵਾਨ ਸੁਖਪਾਲ ਸਿੰਘ ਦੀ ਮੌਤ ਹੋ ਗਈ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਰੱਖ ਦਿੱਤਾ ਹੈ। ਮ੍ਰਿਤਕ ਨੌਜਵਾਨ ਦੋ ਭਰਾ ਸਨ ਅਤੇ ਸੁਖਪਾਲ ਸਿੰਘ ਵੱਡਾ ਸੀ।