ਚੰਡੀਗੜ੍ਹ. ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸਥਿਤੀ ਦਿਨ-ਬ-ਦਿਨ ਹੋਰ ਬਦਤਰ ਹੁੰਦੀ ਜਾ ਰਹੀ ਹੈ। ਜਿੱਥੇ ਪਾਜ਼ੀਟਿਵ ਕੇਸਾਂ ਦੀ ਗਿਣਤੀ ਵਿਚ ਇਜਾਫਾ ਹੋ ਰਿਹਾ ਹੈ, ਉੱਥੇ ਹੀ ਮੌਤਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਪੰਜਾਬ ਵਿਚ ਹੁਣ ਕੋਰੋਨਾ ਦੇ 757 ਐਕਟਿਵ ਕੇਸ ਹਨ। 9 ਮਰੀਜ ਆਕਸੀਜਨ ਉੱਤੇ ਹਨ ਅਤੇ 1 ਮਰੀਜ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਉਸਨੂੰ ਵੇਂਟਿਲੇਟਰ ਉੱਤੇ ਰੱਖਿਆ ਗਿਆ ਹੈ। ਹੇਠਾਂ ਤੁਸੀਂ ਸਿਹਤ ਵਿਭਾਗ ਪੰਜਾਬ ਵਲੋਂ ਥੋੜੀ ਦੇਰ ਪਹਿਲਾਂ ਜਾਰੀ ਪੂਰੀ ਜ਼ਿਲ੍ਹਾ ਵਾਰ ਰਿਪੋਰਟ ਪੜ੍ਹ ਸਕਦੇ ਹੋ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ
ਮੀਡੀਆ ਬੁਲੇਟਿਨ-(ਕੋਵਿਡ-19) 15-06-2020
ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1. | ਲਏ ਗਏ ਨਮੂਨਿਆਂ ਦੀ ਗਿਣਤੀ | 188699 |
2. | ਹੁਣ ਤੱਕ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 3267 |
3. | ਠੀਕ ਹੋਏ ਮਰੀਜ਼ਾਂ ਦੀ ਗਿਣਤੀ | 2443 |
4. | ਐਕਟਿਵ ਕੇਸ | 753 |
5. | ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ | 09 |
6. | ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ | 01 |
7. | ਮ੍ਰਿਤਕਾਂ ਦੀ ਕੁੱਲ ਗਿਣਤੀ | 71 |
ਅੱਜ 15-06-2020 ਨੂੰ 127 ਪਾਜ਼ੀਟਿਵ ਕੇਸ ਆਏ ਸਾਹਮਣੇ
ਜ਼ਿਲ੍ਹਾ | ਮਾਮਲਿਆਂ ਦੀ ਗਿਣਤੀ | *ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ | ਹੋਰ | ਟਿੱਪਣੀ |
ਅੰਮ੍ਰਿਤਸਰ | 20 | 14 ਨਵੇਂ ਕੇਸ (ਆਈਐਲਆਈ)4 ਪਾਜੇਟਿਵ ਕੇਸ ਦੇ ਸੰਪਰਕ2 ਨਵੇਂ ਕੇਸ | ||
ਐਸ.ਏ.ਐਸ. ਨਗਰ | 11 | 9 ਨਵੇਂ ਕੇਸ (ਦਿੱਲੀ,ਯੂ.ਪੀ. ਤੇ ਮੁੰਬਈ ਦੀ ਯਾਤਰਾ ਨਾਲ ਸਬੰਧਤ) | 1 ਨਵਾਂ ਕੇਸ(ਐਸਏਆਰਆਈ)1 ਨਵਾਂ ਕੇਸ | |
ਸੰਗਰੂਰ | 15 | ਸਾਰੇ ਪਾਜ਼ੀਟਿਵ ਕੇਸ ਦੇ ਸੰਪਰਕ | ||
ਤਰਨ ਤਾਰਨ | 1 | 1 ਨਵਾਂ ਕੇਸ | ||
ਜਲੰਧਰ | 23 | 1 ਨਵਾਂ ਕੇਸ (ਪੁਣੇ ਦੀ ਯਾਤਰਾ ਨਾਲ ਸਬੰਧਤ) | 9 ਪਾਜ਼ੀਟਿਵ ਕੇਸ ਦਾ ਸੰਪਰਕ, 8 ਨਵੇਂ ਕੇਸ, 4 ਨਵੇਂ ਕੇਸ (ਪੁਲਿਸ ਕਰਮਚਾਰੀ), 1 ਨਵਾਂ ਕੇਸ (ਜੇਲ੍ਹ ਕੈਦੀ) | |
ਰੋਪੜ | 1 | 1 ਨਵਾਂ ਕੇਸ (ਦਿੱਲੀ ਦੀ ਯਾਤਰਾ ਨਾਲਸਬੰਧਤ) | ||
ਪਠਾਨਕੋਟ | 2 | 1 ਨਵਾਂ ਕੇਸ (ਹਰਿਆਣਾ ਦੀ ਯਾਤਰਾ ਨਾਲ ਸਬੰਧਤ) | 1 ਨਵਾਂ ਕੇਸ (ਸਵੈ-ਰਿਪੋਰਟ) | |
ਫਤਿਹਗੜ੍ਹ ਸਾਹਿਬ | 1 | 1 ਨਵਾਂ ਕੇਸ | ||
ਮੋਗਾ | 1 | 1 ਨਵਾਂ ਕੇਸ (ਪੁਲਿਸ ਕਰਮਚਾਰੀ, ਦਿੱਲੀ ਦੀ ਯਾਤਰਾ ਨਾਲ ਸਬੰਧਤ) | ||
ਲੁਧਿਆਣਾ | 33 | 4 ਨਵੇਂ ਕੇਸ (ਆਈਐਲਆਈ)22 ਪਾਜ਼ੀਟਿਵ ਕੇਸ ਦੇ ਸੰਪਰਕ1 ਨਵਾਂ ਕੇਸ(ਐਸਏਆਰਆਈ)6 ਨਵੇਂ ਕੇਸ(ਟੀ.ਬੀ. ਦੇ ਮਰੀਜ਼) | ||
ਪਟਿਆਲਾ | 10 | 3 ਨਵੇਂ ਕੇਸ (ਦਿੱਲੀ ਤੇ ਰਾਜਸਥਾਨਦੀ ਯਾਤਰਾ ਨਾਲ ਸਬੰਧਤ) | 2 ਪਾਜ਼ੀਟਿਵ ਕੇਸ ਦੇ ਸੰਪਰਕ, 1 ਨਵਾਂ ਕੇਸ(ਏਐਨਸੀ), 4 ਨਵੇਂ ਕੇਸ | |
ਗੁਰਦਾਸਪੁਰ | 1 | 1 ਨਵਾਂ ਕੇਸ (ਹਰਿਆਣਾ ਦੀ ਯਾਤਰਾ ਨਾਲ ਸਬੰਧਤ) | ||
ਹੁਸ਼ਿਆਰਪੁਰ | 2 | 2 ਨਵੇਂ ਕੇਸ | ||
ਕਪੂਰਥਲਾ | 2 | 1 ਨਵਾਂ ਕੇਸ, 1 ਨਵਾਂ ਕੇਸ (ਕੈਦੀ) | ||
ਫਰੀਦਕੋਟ | 1 | 1 ਨਵਾਂ ਕੇਸ | ||
ਫਿਰੋਜਪੁਰ | 2 | 2 ਨਵੇਂ ਕੇਸ | ||
ਐਸ.ਬੀ.ਐਸ. ਨਗਰ | 1 | 1 ਨਵਾਂ ਕੇਸ |
· * 17 ਪਾਜੀਟਿਵ ਮਾਮਲਿਆਂ ਦੇ ਸੰਕਰਮਣ ਦਾ ਸਰੋਤ ਪੰਜਾਬ ਤੋਂ ਬਾਹਰ ਹੈ।
ਠੀਕ ਹੋਏ ਮਰੀਜ਼ਾਂ ਦੀ ਗਿਣਤੀ –87 (ਅੰਮ੍ਰਿਤਸਰ -64, ਸੰਗਰੂਰ -1, ਗੁਰਦਾਸਪੁਰ-2, ਪਟਿਆਲਾ-1, ਪਠਾਨਕੋਟ-2, ਰੋਪੜ-1, ਫਾਜਿਲਕਾ-1, ਫ਼ਤਹਿਗੜ੍ਹ ਸਾਹਿਬ-1, ਫ਼ਿਰੋਜਪੁਰ-1,ਬਠਿੰਡਾ-4, ਐਸ.ਬੀ.ਐਸ. ਨਗਰ-2, ਫ਼ਰੀਦਕੋਟ-7)
ਜ਼ਿਲ੍ਹਾ ਵਾਰ ਪੂਰੀ ਰਿਪੋਰਟ
ਲੜੀ ਨੰ: | ਜ਼ਿਲ੍ਹਾ | ਪੁਸ਼ਟੀ ਹੋਏ ਕੇਸਾਂ ਦੀ ਗਿਣਤੀ | ਕੁੱਲ ਐਕਟਿਵ ਕੇਸ | ਠੀਕ ਹੋਏ ਮਰੀਜ਼ਾਂ ਦੀ ਗਿਣਤੀ | ਮੌਤਾਂ ਦੀ ਗਿਣਤੀ |
1. | ਅੰਮ੍ਰਿਤਸਰ | 633 | 158 | 454 | 21 |
2. | ਲੁਧਿਆਣਾ | 387 | 202 | 175 | 10 |
3. | ਜਲੰਧਰ | 347 | 82 | 255 | 10 |
4. | ਗੁਰਦਾਸਪੁਰ | 169 | 20 | 146 | 3 |
5. | ਤਰਨਤਾਰਨ | 168 | 8 | 159 | 1 |
6. | ਐਸ.ਏ.ਐਸ. ਨਗਰ | 175 | 58 | 114 | 3 |
7. | ਪਟਿਆਲਾ | 169 | 44 | 122 | 3 |
8. | ਸੰਗਰੂਰ | 158 | 47 | 108 | 3 |
9. | ਪਠਾਨਕੋਟ | 145 | 59 | 81 | 5 |
10. | ਹੁਸ਼ਿਆਰਪੁਰ | 141 | 6 | 130 | 5 |
11. | ਐਸ.ਬੀ.ਐਸ. ਨਗਰ | 120 | 13 | 106 | 1 |
12. | ਫ਼ਰੀਦਕੋਟ | 87 | 14 | 73 | 0 |
13. | ਰੋਪੜ | 80 | 10 | 69 | 1 |
14. | ਫ਼ਤਹਿਗੜ੍ਹ ਸਾਹਿਬ | 77 | 7 | 70 | 0 |
15. | ਮੁਕਤਸਰ | 73 | 2 | 71 | 0 |
16. | ਮੋਗਾ | 71 | 3 | 68 | 0 |
17. | ਬਠਿੰਡਾ | 57 | 2 | 55 | 0 |
18. | ਫ਼ਾਜਿਲਕਾ | 50 | 3 | 47 | 0 |
19. | ਫ਼ਿਰੋਜਪੁਰ | 51 | 4 | 46 | 1 |
20. | ਕਪੂਰਥਲਾ | 44 | 3 | 38 | 3 |
21. | ਮਾਨਸਾ | 34 | 2 | 32 | 0 |
22. | ਬਰਨਾਲਾ | 31 | 6 | 24 | 1 |
ਕੁੱਲ | 3267 | 753 | 2443 | 71 |