ਅਹਿਮ ਖਬਰ ! ਫ੍ਰੀ ਆਧਾਰ ਕਾਰਡ ਨੂੰ ਅੱਪਡੇਟ ਕਰਨ ਦੀ ਸਹੂਲਤ ਸਿਰਫ਼ ਕੱਲ ਤੱਕ, ਬਾਅਦ ‘ਚ ਲੱਗੇਗੀ ਫੀਸ

0
356

ਨਵੀਂ ਦਿੱਲੀ, 13 ਦਸੰਬਰ | ਮੁਫਤ ਆਧਾਰ ਕਾਰਡ ਨੂੰ ਅਪਡੇਟ ਕਰਨ ਦੀ ਆਖਰੀ ਮਿਤੀ ਸ਼ਨੀਵਾਰ ਨੂੰ ਖਤਮ ਹੋ ਰਹੀ ਹੈ। ਇਸ ਦੌਰਾਨ, ‘MyAadhaar’ ਪੋਰਟਲ ਰਾਹੀਂ ਸਾਰੇ ਮਹੱਤਵਪੂਰਨ ਵੇਰਵਿਆਂ ਨੂੰ ਬਿਨਾਂ ਕਿਸੇ ਖਰਚ ਦੇ ਆਨਲਾਈਨ ਅਪਡੇਟ ਕੀਤਾ ਜਾ ਸਕਦਾ ਹੈ

ਇਸ ਤੋਂ ਬਾਅਦ ਆਧਾਰ ਕੇਂਦਰਾਂ ‘ਤੇ ਆਫਲਾਈਨ ਅੱਪਡੇਟ ਕਰਨ ਲਈ ਫੀਸ ਵਸੂਲੀ ਜਾਵੇਗੀ। UIDAI ਹਰ 10 ਸਾਲ ਬਾਅਦ ਆਧਾਰ ਅਪਡੇਟ ਕਰਨ ਦੀ ਅਪੀਲ ਕਰ ਰਿਹਾ ਹੈ। ਜਿਹੜੇ ਲੋਕ ਨਵੇਂ ਸ਼ਹਿਰ ਵਿਚ ਸ਼ਿਫਟ ਹੋਏ ਹਨ ਜਾਂ ਆਪਣਾ ਪਤਾ ਬਦਲਿਆ ਹੈ, ਉਨ੍ਹਾਂ ਨੂੰ ਇਸ ਨੂੰ ਅਪਡੇਟ ਕਰਨਾ ਚਾਹੀਦਾ ਹੈ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)