ਜਾਣੋਂ – ਜਲੰਧਰ ਸ਼ਹਿਰ ‘ਚ ਅੱਜ ਤੋਂ ਕੀ-ਕੀ ਖੁੱਲ੍ਹੇਗਾ

0
5733

ਜਲੰਧਰ . ਚੌਥਾ ਲੌਕਡਾਊਨ ਅੱਜ ਤੋਂ 31 ਮਈ ਤਕ ਜਾਰੀ ਰਹੇਗਾ ਪਰ ਇਸ ਦੌਰਾਨ ਕਈ ਤਰ੍ਹਾਂ ਦੀਆਂ ਰਾਹਤਾਂ ਦਿੱਤੀਆਂ ਗਈਆਂ ਹਨ। ਪਿਛਲੇ ਲੌਕਡਾਊਨ ਦੇ ਮੁਕਾਬਲੇ ਇਹ ਵਾਲਾ ਲੌਕਡਾਊਨ ਕਾਫੀ ਰਾਹਤ ਭਰਿਆ ਰਹਿਣ ਵਾਲਾ ਹੈ। ਇਸ ਦੌਰਾਨ ਬਹੁਤ ਸਾਰੀਆਂ ਸ਼ਹਿਰ ਦੀਆਂ ਦੁਕਾਨਾਂ ਤੇ ਆਵਾਜਾਈ ਦੇ ਸਾਧਨ ਖੁੱਲ੍ਹੇ ਗਏ ਹਨ।

ਜਾਣੋਂ ਸ਼ਹਿਰ ਵਿਚ ਕੀ-ਕੀ ਖੁੱਲ੍ਹੇਗਾ

  • ਹਸਪਤਾਲ
  • ਸੈਲੂਨ
  • ਬੱਸਾਂ
  • ਟੈਕਸੀ
  • ਰਿਕਸ਼ਾ ਤੇ ਆਟੋ
  • ਸਪੋਰਟਸ ਕੰਪਲੈਕਸ
  • ਦੁਕਾਨਾਂ
  • ਢਾਬੇ( ਸਿਰਫ਼ ਹੋਮ ਡਿਲੀਵਰੀ)
  • ਬੈਂਕ
  • ਕੋਰੀਅਰ
  • ਪ੍ਰਾਈਵੇਟ ਦਫ਼ਤਰ