ਪੰਜਾਬ ਸਰਕਾਰ ਦਾ ਵੱਡਾ ਐਲਾਨ : ਹੁਸ਼ਿਆਰਪੁਰ ‘ਚ ਅਗਲੇ ਸਮੈਸਟਰ ਤੋਂ ਚਾਲੂ ਹੋਵੇਗਾ ਮੈਡੀਕਲ ਕਾਲਜ

0
2264

ਚੰਡੀਗੜ੍ਹ, 25 ਅਕਤੂਬਰ | ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਹੁਸ਼ਿਆਰਪੁਰ ‘ਚ ਅਗਲੇ ਸਮੈਸਟਰ ਤੋਂ ਮੈਡੀਕਲ ਕਾਲਜ ਸ਼ੁਰੂ ਕੀਤੇ ਜਾਣਗੇ। ਪਹਿਲੇ ਫੇਜ਼ ‘ਚ 5 ਮੈਡੀਕਲ ਕਾਲਜ ਤਿਆਰ ਕੀਤੇ ਜਾਣਗੇ। ਇਹ ਮੈਡੀਕਲ ਕਾਲਜ ਹੁਸ਼ਿਆਰਪੁਰ, ਕਪੂਰਥਲਾ, ਸੰਗਰੂਰ, ਮਾਲੇਰਕੋਟਲਾ ਤੇ ਮੋਹਾਲੀ ‘ਚ ਬਣਾਏ ਜਾਣਗੇ।