ਪੰਜਾਬਐਸ ਬੀ ਐਸ ਨਗਰ/ਨਵਾਂਸ਼ਹਿਰਸ੍ਰੀ ਮੁਕਤਸਰ ਸਾਹਿਬਨੈਸ਼ਨਲਫਰੀਦਕੋਟMoreਮੀਡੀਆਮੁੱਖ ਖਬਰਾਂਰੂਪਨਗਰਵਾਇਰਲ ਮੁਕਤਸਰ : ਪੁਲਿਸ ਤਸ਼ੱਦਦ ਦੇ ਪੀੜਤ ਵਕੀਲ ਵਰਿੰਦਰ ਸੰਧੂ ਨੂੰ ਪੁਲਿਸ ਕਸਟਡੀ ‘ਚੋਂ ਕੀਤਾ ਡਿਸਚਾਰਜ By Admin - September 28, 2023 0 3137 Share FacebookTwitterPinterestWhatsApp ਮੁਕਤਸਰ, 28 ਸਤੰਬਰ | ਇਥੋਂ ਇਕ ਤਾਜ਼ਾ ਖਬਰ ਸਾਹਮਣੇ ਆਈ ਹੈ। ਪੁਲਿਸ ਤਸ਼ੱਦਦ ਦੇ ਪੀੜਤ ਵਕੀਲ ਵਰਿੰਦਰ ਸੰਧੂ ਨੂੰ ਪੁਲਿਸ ਕਸਟਡੀ ਵਿਚੋਂ ਡਿਸਚਾਰਜ ਕਰ ਦਿੱਤਾ ਗਿਆ ਹੈ। SIT ਨੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਸ ਖਿਲਾਫ ਕੋਈ ਫਿਲਹਾਲ ਸਬੂਤ ਪੇਸ਼ ਨਹੀਂ ਹੋਏ ਹਨ।