ਮੋਹਾਲੀ, 22 ਸਤੰਬਰ | ਕਬੱਡੀ ਜਗਤ ਤੋਂ ਵੱਡੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਹੋਰ ਅੰਤਰਰਾਸ਼ਟਰੀ ਖਿਡਾਰੀ ਸੁਲਤਾਨ ਸੀਹਾਂਦੌਦ ਦੀ ਮੌਤ ਹੋ ਗਈ। ਸੁਲਤਾਨ ਸੀਹਾਂਦੌਦ ਲੰਮੇ ਸਮੇਂ ਤੋਂ ਅਧਰੰਗ ਨਾਲ ਪੀੜਤ ਸੀ ਪਰ ਅੱਜ ਉਸ ਨੇ ਦਮ ਤੋੜ ਦਿੱਤਾ।
ਦੱਸ ਦਈਏ ਕਿ ਸੁਲਤਾਨ ਇਕ ਜਾਣਿਆ ਮਾਣਿਆ ਰੇਡਰ ਸੀ। ਸੁਲਤਾਨ ਸੀਹਾਂਦੌਦ ਨੇ ਕਬੱਡੀ ਵਿਚ ਇਕ ਵੱਡਾ ਨਾਮਣਾ ਖੱਟਿਆ। ਉਹ ਕੈਨੇਡਾ, ਇੰਗਲੈਂਡ ਤੇ ਦੁਬਈ ਵਰਗੇ ਦੇਸ਼ਾਂ ਵਿਚ ਤਈ ਵਾਰ ਖੇਡਣ ਲਈ ਗਿਆ ਸੀ ਪਰ ਇਕ ਬੀਮਾਰੀ ਨੇ ਉਸ ਦੇ ਸਰੀਰ ਦਾ ਅੱਧਾ ਪਾਸਾ ਮਾਰ ਦਿੱਤਾ, ਜਿਸ ਨਾਲ ਉਸ ਨੂੰ ਖੇਡ ਗਰਾਊਂਡ ਤੋਂ ਦੂਰ ਹੋਣਾ ਪਿਆ।
- ਪੰਜਾਬ
- ਐਸ ਬੀ ਐਸ ਨਗਰ/ਨਵਾਂਸ਼ਹਿਰ
- ਐਸਏਐਸ ਨਗਰ/ਮੋਹਾਲੀ
- More
- ਸਪੋਰਟਸ
- ਸ੍ਰੀ ਮੁਕਤਸਰ ਸਾਹਿਬ
- ਨੈਸ਼ਨਲ
- ਫਰੀਦਕੋਟ
- ਮੀਡੀਆ
- ਮੁੱਖ ਖਬਰਾਂ
- ਰੂਪਨਗਰ
- ਵਾਇਰਲ