ਪੰਜਾਬ ‘ਚ ਅੱਜ ਕੋਰੋਨਾ ਦੇ 132 ਪਾਜ਼ੀਟਿਵ ਕੇਸ ਆਏ ਸਾਹਮਣੇ, ਕੁਲ ਮਾਮਲੇ ਹੋਏ 1232, ਐਕਟਿਵ ਕੇਸ 1081

    0
    4489

    ਪੰਜਾਬ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਅੱਜ ਸ਼ਾਮ ਨੂੰ ਸਿਹਤ ਵਿਭਾਗ ਵਲੋਂ ਮਿਲੀ ਰਿਪੋਰਟ ਮੁਤਾਬਿਕ 132 ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਐਕਟਿਵ ਕੇਸ 1081 ਹਨ। ਸ਼ਕੀ ਮਾਮਲਿਆਂ ਦੀ ਗਿਣਤੀ ਵੱਧ ਕੇ 28545 ਹੋ ਗਈ ਹੈ। ਹੁਣ ਤੱਕ ਸੂਬੇ ਵਿੱਚ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ ਵੱਧ ਕੇ 1232 ਹੋ ਗਈ ਹੈ।

    ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

    1. ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 28545
    2. ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ 28545
    3. ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 1232
    4. ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ 21295
    5. ਰਿਪੋਰਟ ਦੀ ਉਡੀਕ ਹੈ 6018
    6. ਠੀਕ ਹੋਏ ਮਰੀਜ਼ਾਂ ਦੀ ਗਿਣਤੀ 128
    7. ਐਕਟਿਵ ਕੇਸ 1081
    8. ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ 01
    9. ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ 03  
    10. ਮ੍ਰਿਤਕਾਂ ਦੀ ਕੁੱਲ ਗਿਣਤੀ 23

    04-05-2020 ਨੂੰ ਰਿਪੋਰਟ ਕੀਤੇ ਗਏ ਪਾਜ਼ੀਟਿਵ ਮਾਮਲੇ

    ਜ਼ਿਲ੍ਹਾ ਮਾਮਲਿਆਂ ਦੀ ਗਿਣਤੀ ਟਿੱਪਣੀ
    ਤਰਨਤਾਰਨ 26 *ਨਵੇਂ ਕੇਸ
    ਬਰਨਾਲਾ 15 *ਨਵੇਂ ਕੇਸ
    ਗੁਰਦਾਸਪੁਰ 6 4 *ਨਵੇਂ ਕੇਸ ਅਤੇ 2 ਨਵੇਂ ਕੇਸ
    ਫ਼ਿਰੋਜਪੁਰ 13 *ਨਵੇਂ ਕੇਸ
    ਜਲੰਧਰ 4 ਨਵੇਂ ਕੇਸ
    ਬਠਿੰਡਾ 1 *ਨਵੇਂ ਕੇਸ
    ਫ਼ਰੀਦਕੋਟ 12 *ਨਵੇਂ ਕੇਸ
    ਮਾਨਸਾ 1 *ਨਵੇਂ ਕੇਸ
    ਪਠਾਨਕੋਟ 2 ਨਵੇਂ ਕੇਸ (ਆਈ.ਐਲ.ਆਈ.)
    ਸੰਗਰੂਰ 52 *ਨਵੇਂ ਕੇਸ

    ਪੂਰੀ ਜ਼ਿਲ੍ਹਾ ਵਾਰ ਰਿਪੋਰਟ

    ਲੜੀ ਨੰ:   ਜ਼ਿਲ੍ਹਾ ਪੁਸ਼ਟੀ ਹੋਏਕੇਸਾਂ ਦੀਗਿਣਤੀ ਕੁੱਲ ਐਕਟਿਵ ਕੇਸ ਠੀਕ ਹੋਏ ਮਰੀਜ਼ਾਂ ਦੀ  ਗਿਣਤੀ ਮੌਤਾਂ ਦੀ ਗਿਣਤੀ
    1. ਅੰਮ੍ਰਿਤਸਰ 218 208 8 2
    2. ਜਲੰਧਰ 128 116 8 4
    3. ਲੁਧਿਆਣਾ 110 99 6 5
    4. ਐਸ.ਏ.ਐਸ. ਨਗਰ 95 50 43 2
    5. ਹੁਸ਼ਿਆਰਪੁਰ 88 81 6 1
    6. ਪਟਿਆਲਾ 86 77 8 1
    7. ਐਸ.ਬੀ.ਐਸ. ਨਗਰ 85 66 18 1
    8. ਸੰਗਰੂਰ 63 60 3 0
    9. ਮੁਕਤਸਰ 49 48 1 0
    10. ਫ਼ਿਰੋਜਪੁਰ 42 40 1 1
    11. ਤਰਨਤਾਰਨ 40 40 0 0
    12. ਗੁਰਦਾਸਪੁਰ 36 35 0 1
    13. ਬਠਿੰਡਾ 36 36 0 0
    14. ਮੋਗਾ 28 24 4 0
    15. ਪਠਾਨਕੋਟ 27 17 9 1
    16. ਬਰਨਾਲਾ 19 17 1 1
    17. ਫ਼ਰੀਦਕੋਟ 18 16 2 0
    18. ਮਾਨਸਾ 17 13 4 0
    19. ਫ਼ਤਹਿਗੜ੍ਹ ਸਾਹਿਬ 16 14 2 0
    20. ਰੋਪੜ 14 11 2 1
    21. ਕਪੂਰਥਲਾ 13 9 2 2
    22. ਫ਼ਾਜਿਲਕਾ 4 4 0 0
      ਕੁੱਲ 1232 1081 128 23