ਸਕੇ ਭਰਾਵਾਂ ਦੇ ਬਿਆਸ ‘ਚ ਛਾਲ ਮਾਰਨ ਦਾ ਮਾਮਲਾ : DGP ਦਾ ਵੱਡਾ ਫੈਸਲਾ, SHO ਨਵਦੀਪ ਸਿੰਘ ਡਿਸਮਿਸ

0
2082

ਕਪੂਰਥਲਾ| ਢਿੱਲੋਂ ਬ੍ਰਦਰਜ਼ ਸੁਸਾਈਡ ਕੇਸ ਵਿਚ ਡੀਜੀਪੀ ਗੌਰਵ ਯਾਦਵ ਨੇ ਵੱਡਾ ਫੈਸਲਾ ਲਿਆ ਹੈ। ਡੀਜੀਪੀ ਨੇ ਮੁਲਜ਼ਮ SHO ਨਵਦੀਪ ਸਿੰਘ ਨੂੰ ਡਿਸਮਿਸ ਕਰ ਦਿੱਤਾ ਹੈ। ਮਤਲਬ ਉਨ੍ਹਾਂ ਨੂੰ ਹੁਣ ਪੰਜਾਬ ਪੁਲਿਸ ਦੀ ਨੌਕਰੀ ਤੋਂ ਕੱਢ ਦਿੱਤਾ ਹੈ।