ਸੂਬੇ ‘ਚ ਅੱਜ ਜਲੰਧਰ ਸਮੇਤ 5 ਜ਼ਿਲ੍ਹਿਆਂ ਤੋਂ 73 ਕੇਸ ਆਏ ਸਾਹਮਣੇ, ਗਿਣਤੀ ਵੱਧ ਕੇ ਹੋਈ 1200 ਤੋਂ ਪਾਰ

    0
    7717

    ਜਲੰਧਰ . ਪੰਜਾਬ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਨਿਤ ਦਿਨ ਕੋਈ ਨਾ ਕੋਈ ਕੇਸ ਸਾਹਮਣੇ ਆਉਦੇ ਹਨ। ਅੱਜ ਵੀ ਤਿੰਨ ਜ਼ਿਲ੍ਹਿਆਂ ਵਿਚੋਂ ਹੁਣ ਤਕ 15 ਕੇਸ ਸਾਹਮਣੇ ਆ ਗਏ ਹਨ। ਸੰਗਰੂਰ 52, ਅੰਮ੍ਰਿਤਸਰ 6, ਗੁਰਦਾਸਪੁਰ 6, ਚੰਡੀਗੜ੍ਹ 5, ਜਲੰਧਰ 4 ਮਾਮਲੇ ਸਾਹਮਣੇ ਆਏ ਹਨ। ਇਹਨਾਂ ਕੇਸਾਂ ਦੇ ਆਉਣ ਨਾਲ ਸੂਬੇ ਵਿਚ ਮਰੀਜ਼ਾਂ ਦੀ ਕੁਲ ਗਿਣਤੀ ਕਰੀਬ 1218 ਹੋ ਗਈ ਹੈ।