ਫਿਰੋਜ਼ਪੁਰ : ਮੈਂ ਤੇਰੇ ਬਿਨਾਂ ਰਹਿ ਨੀਂ ਸਕਦਾਂ, ਮੈਂ ਆ ਰਿਹਾਂ, ਇੰਨਾ ਕਹਿ ਕੇ ਪਤਨੀ ਨੂੰ ਲੈਣ ਗਏ ਮੁੰਡੇ ਨੂੰ ਸਹੁਰਿਆਂ ਨੇ ਮਾਰ ਕੇ ਕੋਠੇ ‘ਤੋਂ ਸੁੱਟਿਆ

0
2179

ਜਲਾਲਾਬਾਦ| ਜਲਾਲਾਬਾਦ ਤੋਂ ਦਿਲ ਨੂੰ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ। ਇਥੇ ਘਰਵਾਲੀ ਨੂੰ ਲੈਣ ਆਏ ਪਤੀ ਨੂੰ ਸਹੁਰਿਆਂ ਵਲੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਅਨੁਸਾਰ ਬੁੱਕਣਵਾਲਾ ਪਿੰਡ ਦੇ ਮੁੁੰਡੇ ਦਾ ਆਪਣੀ ਘਰਵਾਲੀ ਨਾਲ ਕੋਈ ਝਗੜਾ ਚੱਲ ਰਿਹਾ ਸੀ। ਘਰਵਾਲੀ ਆਪਣੇ ਪੇਕੇ ਪਿੰਡ ਜਲਾਲਾਬਾਦ ਗਈ ਹੋੋਈ ਸੀ। ਪਤੀ ਉਸਨੂੰ ਲੈਣ ਗਿਆ ਤਾਂ ਘਰਵਾਲੀ ਨੇ ਆਪਣੇ ਮਾਮਿਆਂ-ਮਾਸੀਆਂ ਦੇ ਮੁੁੰਡੇ ਸੱਦ ਲਏ ਤੇ ਇਸ ਦੌਰਾਨ ਹੋਏ ਝਗੜੇ ਵਿਚ ਸਹੁਰਿਆਂ ਨੇ ਆਪਣੇ ਜਵਾਈ ਨੂੰ ਮਾਰ ਕੇ ਕੋਠੇ ਤੋਂ ਸੁੱਟ ਦਿੱਤਾ।

ਵੇਖੋ ਪੂਰੀ ਵੀਡੀਓ-