ਚੰਡੀਗੜ੍ਹ. ਪੰਜਾਬ ਵਿੱਚ ਹੁਣ ਤੱਕ ਕੁਲ 11 ਕੋਰੋਨਾ ਦੇ ਮਰੀਜ਼ ਸਾਹਮਣੇ ਆ ਚੁੱਕੇ ਹਨ। ਅੱਜ ਸਭ ਤੋਂ ਵੱਦ 6 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਜਲੰਧਰ ਤੋਂ 1, ਲੁਧਿਆਣਾ ਤੋਂ 1, ਮਾਨਸਾ ਤੋਂ 2 ਅਤੇ ਅਮ੍ਰਿਤਸਰ ਤੋਂ 1 ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਵਿੱਚ ਸ਼ਕੀ ਮਾਮਲਿਆਂ ਦੀ ਗਿਣਤੀ ਵੱਧ ਕੇ 10611 ਹੋ ਗਈ ਹੈ।
ਸੂਬੇ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 298 ਹੋ ਗਈ ਹੈ। 2003 ਦੇ ਕਰੀਬ ਮਰੀਜ਼ਾਂ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ। ਜਿਨ੍ਹਾਂ ਵਿੱਚੋਂ 211 ਕੇਸ ਐਕਟਿਵ ਹਨ। ਇਕ ਮਰੀਜ਼ ਦੀ ਹਾਲਤ ਨਾਜ਼ੁਕ ਹੈ, ਉਹ ਵੈਂਟਿਲੇਟਰ ‘ਤੇ ਹੈ। ਹੁਣ ਤੱਕ ਰਾਜ ਵਿੱਚ ਕੁਲ 17 ਮੌਤਾਂ ਹੋ ਚੁੱਕੀਆਂ ਹਨ।
ਜਿਲ੍ਹਾ ਵਾਰ ਰਿਪੋਰਟ
ਜਲੰਧਰ – 63
ਮੁਹਾਲੀ -63
ਪਟਿਆਲਾ – 55
ਪਠਾਨਕੋਟ – 24
ਐਸਬੀਐਸ ਨਗਰ – 19
ਲੁਧਿਆਣਾ – 17
ਅਮ੍ਰਿਤਸਰ – 14
ਮਾਨਸਾ – 13
ਹੁਸ਼ਿਆਰਪੁਰ -7
ਮੋਗਾ – 4
ਫਰੀਦਕੋਟ – 3
ਕਪੂਰਥਲਾ -3
ਰੋਪੜ – 3
ਸੰਗਰੂਰ – 3
ਬਰਨਾਲਾ – 2
ਫਤਹਿਗੜ੍ਹ ਸਾਹਿਬ – 2
ਫਿਰੋਜ਼ਪੁਰ – 1
ਗੁਰਦਾਸਪੁਰ – 1
ਮੁਕਤਸਰ – 1
ਕੁਲ ਮਾਮਲੇ – 298