ਵੱਡੀ ਖਬਰ : ਅੰਮ੍ਰਿਤਪਾਲ ਸਿੰਘ ਗ੍ਰਿਫਤਾਰ

0
20070

ਜਲੰਧਰ/ਅੰਮ੍ਰਿਤਸਰ/ਚੰਡੀਗੜ੍ਹ | ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੰਜਾਬ ਪੁਲਿਸ ਨੇ ਚਾਰੋਂ ਪਾਸੇ ਘੇਰਾ ਪਾ ਕੇ ਅੰਮ੍ਰਿਤਪਾਲ ਨੂੰ ਕਾਬੂ ਕੀਤਾ। ਕੜੀ ਮੁਸ਼ੱਕਤ ਤੋਂ ਬਾਅਦ ਇਹ ਸਫਲਤਾ ਮਿਲੀ। 6 ਸਾਥੀਆਂ ਨੂੰ ਪਹਿਲਾਂ ਫੜਿਆ ਸੀ ਅਸਲੇ ਸਮੇਤ ਤੇ ਅੰਮ੍ਰਿਤਪਾਲ ਨੇ ਕਾਫੀ ਭੱਜਣ ਦੀ ਕੋਸ਼ਿਸ਼ ਕੀਤੀ। ਉਸ ਦੇ ਪਿੰਡ ਜੱਲੂਪੁਰ ਖੇਰਾ ਨੂੰ ਵੀ ਪੁਲਿਸ ਛਾਊਣੀ ਵਿਚ ਤਬਦੀਲ ਕਰ ਦਿੱਤਾ ਹੈ। ਪੁਲਿਸ ਨੇ ਕਾਫੀ ਪਲਾਨਿੰਗ ਨਾਲ ਇਹ ਆਪ੍ਰੇਸ਼ਨ ਕੀਤਾ। ਇਹ ਕਾਰਵਾਈ ਗ੍ਰਿਫਤਾਰੀ ਦੀ ਜਲੰਧਰ ਦੇ ਨਕੋਦਰ ਲਾਗੇ ਹੋਈ ਹੈ।