ਜਲੰਧਰ : ਜੱਥੇਦਾਰ ਇੰਦਰਜੀਤ ਸਿੰਘ ਦੀ ਯਾਦ ‘ਚ ਅਖੰਡ ਕੀਰਤਨ ਸਮਾਗਮ 28 ਨੂੰ

0
743

ਜਲੰਧਰ | ਦੈਨਿਕ ਭਾਸਕਰ ਅਖਬਾਰ ਦੇ ਪੱਤਰਕਾਰ ਜਰਨੈਲ ਸਿੰਘ ਦੇ ਪਿਤਾ ਜੱਥੇਦਾਰ ਇੰਦਰਜੀਤ ਸਿੰਘ ਦੀ ਯਾਦ ‘ਚ ਅਖੰਡ ਕੀਰਤਨ ਸਮਾਗਮ 28 ਨਵੰਬਰ 2021 ਨੂੰ ਸਵੇਰੇ 7.30 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ।

ਜਰਨੈਲ ਸਿੰਘ ਨੇ ਦੱਸਿਆ ਜਸਵੰਤ ਨਗਰ, ਗੜ੍ਹਾ ਰੋਡ ਵਿਖੇ ਗੁਰਦੁਆਰਾ ਗੁਰੂ ਨਾਨਕ ਦਰਬਾਰ ‘ਚ ਕੀਰਤਨ ਸਮਾਗਮ ਹੋਵੇਗਾ।