ਸਿੱਧ ਬਾਬਾ ਸੋਢਲ ਮੰਦਰ ‘ਚ ਲੱਖਾਂ ਸ਼ਰਧਾਲੂ ਹੋਏ ਨਤਮਸਤਕ, ਤੁਸੀਂ ਵੀ ਕਰੋ ਦਰਸ਼ਨ

0
3611

ਜਲੰਧਰ | ਮਸ਼ਹੂਰ ਸਿੱਧ ਬਾਬਾ ਸੋਢਲ ਦਾ ਮੇਲਾ ਪੂਰੇ ਜੋਸ਼ ਨਾਲ ਚੱਲ ਰਿਹਾ ਹੈ। ਮੇਲੇ ਦੇ ਤੀਜੇ ਦਿਨ ਮੰਗਲਵਾਰ ਨੂੰ ਵੀ ਲੱਖਾਂ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਅਤੇ ਮੁਰਾਧਾਂ ਮੰਗੀਆਂ।

ਵੀਡੀਓ ਰਾਹੀਂ ਤੁਸੀਂ ਘਰ ਬੈਠੇ ਕਰੋ ਸੋਢਲ ਮੇਲੇ ਦੇ ਦਰਸ਼ਨ…