ਜਲੰਧਰ | ਸ਼ਹਿਰ ਦੀ ਰਹਿਣ ਵਾਲੀ ਫ੍ਰੀਲਾਂਸ ਜਰਲਨਿਸਟ ਰੀਮਾ ਗੁਗਲਾਨੀ ਨੇ ਕੋਰੋਨਾ ਦੇ ਨਾਂ ‘ਤੇ ਚੱਲ ਰਹੀ ਲੁੱਟ ਦਾ ਸਟਿੰਗ ਕੀਤਾ ਹੈ।
ਇਸ ਖੁਲਾਸੇ ਤੋਂ ਬਾਅਦ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਉਨ੍ਹਾਂ ਨੂੰ 25 ਹਜ਼ਾਰ ਰੁਪਏ ਦੇ ਇਨਾਮ ਨਾਲ ਸਨਮਾਨਤ ਕੀਤਾ ਹੈ।
ਸੁਣੋ, ਕਿਵੇਂ ਹੋਇਆ ਸਟਿੰਗ
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।