ਆਕਸੀਜ਼ਨ ਦੀ ਘਾਟ ਕਰਕੇ ਪੰਜਾਬ ‘ਚ ਹੋ ਰਹੀਆਂ ਮੌਤਾਂ, ਵੇਖੋ ਆਕਸੀਜ਼ਨ ਬਣਦੀ ਕਿਵੇਂ ਹੈਂ…

0
1955

ਜਲੰਧਰ | ਆਕਸੀਜ਼ਨ ਦੀ ਘਾਟ ਕਰਕੇ ਪੂਰੇ ਮੁਲਕ ਵਿੱਚ ਹੰਗਾਮਾ ਹੋ ਰਿਹਾ ਹੈ। ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਹੀ 6 ਮੌਤਾਂ ਆਕਸੀਜ਼ਨ ਨਾ ਮਿਲਣ ਕਰਕੇ ਹੋ ਗਈ ਹੈ।

ਕੀ ਤੁਸੀਂ ਜਾਣਦੇ ਹੋ ਇਹ ਆਕਸੀਜ਼ਨ ਬਣਦੀ ਕਿਵੇਂ ਹੈ? ਆਕਸੀਜ਼ਨ ਹਵਾ ਨਾਲ ਹੀ ਬਣਦੀ ਹੈ। ਹਵਾ ਨੂੰ ਹੀ ਵੱਖ-ਵੱਖ ਤਰੀਕਿਆਂ ਨਾਲ ਪ੍ਰੋਸੈਸ ਕੀਤਾ ਜਾਂਦਾ ਹੈ। ਉਸ ਨੂੰ ਸਾਫ ਕਰਨ ਤੋਂ ਬਾਅਦ ਆਕਸੀਜ਼ਨ ਬਣਦੀ ਹੈ। ਖਾਸ ਗੱਲ ਇਹ ਹੈ ਕਿ ਜਿੰਨੀ ਆਕਸੀਜ਼ਨ ਤਿਆਰ ਕਰਨ ਦਾ ਪਲਾਂਟ ਹੈ ਉਹ ਉਨ੍ਹੀ ਹੀ ਤਿਆਰ ਕਰ ਸਕਦਾ ਹੈ। ਲੋੜ ਪੈਣ ਉੱਤੇ ਆਕਸੀਜ਼ਨ ਦੀ ਪ੍ਰੋਡਕਸ਼ਨ ਨੂੰ ਅਸਾਨੀ ਨਾਲ ਨਹੀਂ ਵਧਾਇਆ ਜਾ ਸਕਦਾ।

ਵੋਖੇ, ਆਕਸੀਜ਼ਨ ਬਣਨ ਦਾ ਪ੍ਰੋਸੈਸ

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।