ਜਲੰਧਰ ਦੇ ਇਹ 8 ਇਲਾਕੇ ਬਣੇ ਮਾਈਕ੍ਰੋ ਕਨਟੇਨਮੈਂਟ ਜ਼ੋਨ – ਦਿਆਲ ਨਗਰ, ਮਾਸਟਰ ਤਾਰਾ ਸਿੰਘ ਨਗਰ, ਗ੍ਰੋਵਰ ਕਾਲੋਨੀ ਦੇ ਹਿੱਸੇ ਵੀ ਹੋਣਗੇ ਸੀਲ

0
1581

ਜਲੰਧਰ | ਕੋਰੋਨਾ ਦੇ ਪ੍ਰਤੀ ਮੁੜ ਸਖਤੀ ਕਰਦੇ ਹੋਏ ਜਲੰਧਰ ਦੇ 8 ਇਲਾਕਿਆਂ ਨੂੰ ਸੀਲ ਕਰਨ ਦੇ ਹੁਕਮ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜਾਰੀ ਕਰ ਦਿੱਤੇ ਹਨ।

ਇਨ੍ਹਾਂ ਅੱਜ ਮਾਈਕ੍ਰੋ ਕਨਟੇਨਮੈਂਟ ਜ਼ੋਨਾਂ ਵਿੱਚ 5 ਤੋਂ ਵੱਧ ਕੋਰੋਨਾ ਕੇਸ ਆਏ ਹਨ। ਇਨ੍ਹਾਂ ਇਲਾਕਿਆਂ ਨੂੰ ਮੰਗਲਵਾਰ ਤੋਂ ਸੀਲ ਕੀਤਾ ਜਾਵੇਗਾ। ਇਨ੍ਹਾਂ ਇਲਾਕਿਆਂ ਦੀ ਨਿਗਰਾਨੀ ਲਈ ਇੱਕ-ਇੱਕ ਅਫਸਰ ਨੂੰ ਤਾਇਨਾਤ ਕੀਤਾ ਗਿਆ ਹੈ।

ਵੇਖੋ, ਸੀਲ ਹੋਣ ਵਾਲੇ ਇਲਾਕਿਆਂ ਦੀ ਲਿਸਟ

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।