ਜਲੰਧਰ | ਛੋਟੇ ਬਾਡੀ ਬਿਲਡਰ ਦੇ ਨਾਂ ਨਾਲ ਮਸ਼ਹੂਰ ਸਾਢੇ ਤਿੰਨ ਫੁੱਟ ਦਾ ਗਣੇਸ਼ ਹੁਣ ਗ੍ਰੇਟ ਖਲੀ ਤੋਂ ਰੈਸਲਿੰਗ ਸਿਖਣੀ ਚਾਹੁੰਦਾ ਹੈ। ਇਸ ਲਈ ਉਹ ਖਲੀ ਦੀ ਅਕੈਡਮੀ ਪਹੁੰਚ ਗਿਆ। ਖਲੀ ਦੀ ਅਕੈਡਮੀ ਵਿੱਚ ਜੋ-ਜੋ ਹੋਇਆ ਉਹ ਵੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਗਣੇਸ਼ ਮਿਸਟਰ ਜਲੰਧਰ ਅਤੇ ਮਿਸਟਰ ਪੰਜਾਬ ਰਹਿ ਚੁੱਕਿਆ ਹੈ। ਉਸ ਦੀ ਹਾਇਟ ਸਾਢੇ ਤਿੰਨ ਫੁੱਟ ਦੀ ਹੈ। ਜੋਸ਼ ਤੇ ਜ਼ਜਬੇ ਨਾਲ ਭਰਿਆ ਗਣੇਸ਼ ਉਹ ਹੁਣ ਬਾਡੀ ਬਿਲਡਿੰਗ ਅਤੇ ਰੈਸਲਿੰਗ ਦੀ ਦੁਨੀਆ ਵਿੱਚ ਨਾਂ ਬਨਾਉਣਾ ਚਾਹੁੰਦਾ ਹੈ।