ਜਲੰਧਰ ‘ਚ ਕੱਲ ਤੋਂ ਲੱਗਣ ਵਾਲੇ ਕੋਰੋਨਾ ਟੀਕੇ ਬਾਰੇ ਸਿਵਿਲ ਸਰਜਨ ਤੋਂ ਸੁਣੋ ਪੂਰਾ ਅਪਡੇਟ

0
11750

ਜਲੰਧਰ | ਜਿਲੇ ਵਿੱਚ ਕੱਲ੍ਹ ਤੋਂ ਕੋਰੋਨਾ ਟੀਕਾ ਲਗਾਇਆ ਜਾਣਾ ਹੈ। ਸੱਭ ਤੋਂ ਪਹਿਲਾਂ ਇਹ ਹੈਲਥ ਵਰਕਰਾਂ ਨੂੰ ਲਗਾਇਆ ਜਾਵੇਗਾ। ਇਸ ਬਾਰੇ ਅਸੀਂ ਖਾਸ ਗੱਲਬਾਤ ਕੀਤੀ ਜਲੰਧਰ ਜਿਲੇ ਦੇ ਸਿਵਿਲ ਸਰਜਨ ਡਾ. ਬਲਵੰਤ ਸਿੰਘ ਨਾਲ। ਉਨ੍ਹਾਂ ਤੋਂ ਹੀ ਸੁਣੋ ਆਖਿਰ ਕੱਲ੍ਹ ਜਲੰਧਰ ਵਿੱਚ ਕੀ ਕੁਝ ਹੋਵੇਗਾ…