ਜਲੰਧਰ ਦੇ ਕਈ ਚੌਂਕਾਂ ਦੇ ਨਾਂ ਬਦਲੇ, ਜਾਣੋ ਕਿਹੜੇ ਚੌਕ ਦਾ ਨਾਂ ਹੁਣ ਕੀ ਹੋਵੇਗਾ

0
1668


ਜਲੰਧਰ | ਨਗਰ ਨਿਗਮ ਨੇ ਕਈ ਚੌਂਕਾਂ ਦੇ ਨਾਂ ਬਦਲ ਦਿੱਤੇ ਹਨ। ਜਲੰਧਰ ਸ਼ਹਿਰ ਦੇ ਵਿਚਾਲੇ ਬਣਿਆ ਬੀਐਮਸੀ ਚੌਕ ਹੁਣ ਸੰਵਿਧਾਨ ਚੌਕ ਹੋਵੇਗਾ। ਇਸ ਤਰ੍ਹਾਂ ਹੋਰ ਵੀ ਕਈ ਚੌਕਾਂ ਦੇ ਨਾਂ ਬਦਲੇ ਗਏ ਹਨ।

ਸੁਣੋ ਕਿਸ ਚੌਕ ਦਾ ਹੁਣ ਕੀ ਹੋਵੇਗਾ ਨਾਂ