ਜਲੰਧਰ ‘ਚ ਕੋਰੋਨਾ ਦੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ ‘ਚ ਹੋਇਆ ਵਾਧਾ, 35 ਹੋਰ ਮਰੀਜ਼ ਹੋਏ ਸਿਹਤਯਾਬ

0
770

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦੇ ਮਰੀਜ਼ ਦੇ ਠੀਕ ਹੋਣ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਬੁੱਧਵਾਰ ਨੂੰ ਕੋਰੋਨਾ ਦੇ 35 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ ਦੀ ਗਿਣਤੀ ਜਿਸ ਦਰ ਨਾਲ ਵੱਧ ਰਹੀ ਹੈ ਉਸੇ ਦਰ ਨਾਲ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਵੱਧਦੀ ਹੈ। ਹੁਣ ਜ਼ਿਲ੍ਹੇ ਵਿਚ 733 ਐਕਟਿਵ ਕੇਸ ਹੀ ਹਨ।

ਕਿਸ ਜਗ੍ਹਾ ਕਿੰਨੇ ਮਰੀਜ਼


ਸਿਵਲ ਹਸਪਤਾਲ – 88
ਸ਼ਾਹਕੋਟ – 16
ਲੁਧਿਆਣਾ – 12
ਚੰਡੀਗੜ੍ਹ – 3
ਕਪੂਰਥਲਾ – 3
ਮੈਰੀਟੋਰੀਅਸ – 187
ਹੋਮ ਕਵਾਰੰਟੀਨ – 109
ਮਿਲਟਰੀ ਹਸਪਤਾਲ – 13
ਬੀਐਸਐਫ – 44
ਪਟੇਲ – 10
ਐਨਐਚਐਸ – 13
ਕੈਪੀਟੌਲ – 11
ਜੌਹਲ ਹਸਪਤਾਲ – 6